Lieutenant general ਮਨੋਜ ਪਾਂਡੇ ਹੋਣਗੇ ਦੇਸ਼ ਦੇ ਅਗਲੇ ਫ਼ੌਜ ਮੁਖੀ @ABP Sanjha ​

ਲੈਫਟੀਨੈਂਟ ਜਨਰਲ ਮਨੋਜ ਪਾਂਡੇ ਦੇਸ਼ ਦੇ ਨਵੇਂ ਫੌਜ ਮੁਖੀ ਹੋਣਗੇ। 30 ਅਪ੍ਰੈਲ ਨੂੰ ਮੌਜੂਦਾ ਫੌਜ ਐੱਮਐੱਮ ਨਰਵਾਣੇ ਸੇਵਾ ਮੁਕਤ ਹੋ ਜਾਣਗੇ। ਉਨ੍ਹਾਂ ਤੋਂ ਬਾਅਦ ਮਨੋਜ ਪਾਂਡੇ 29ਵੇਂ ਫੌਜ ਮੁਖੀ ਬਣਨਗੇ।

JOIN US ON

Telegram
Sponsored Links by Taboola