Haryana ਵਿਚ ਇਕ ਹੋਰ ਹਫ਼ਤੇ ਲਈ ਲੌਕਡਾਊਨ

Continues below advertisement

 

24 ਮਈ ਸਵੇਰੇ 6 ਵਜੇ ਤੱਕ ਲੌਕਡਾਊਨ ਵਧਾਉਣ ਦਾ ਫੈਸਲਾ

ਸੀਐਮ ਮਨੋਹਰ ਲਾਲ ਖੱਟਰ ਵੱਲੋਂ ਕੀਤਾ ਗਿਆ ਐਲਾਨ

ਕੋਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਲਿਆ ਫੈਸਲਾ ਲਿਆ

Continues below advertisement

JOIN US ON

Telegram