Lok Sabha Election 2024 | ਭਾਜਪਾ ਪ੍ਰਦੇਸ਼ ਪ੍ਰਧਾਨ ਦੀ ਹਾਰ ਤੋਂ ਦੁਖੀ ਵਰਕਰ ਨੇ ਮੁੰਡਵਾਇਆ ਸਿਰ

Lok Sabha Election 2024 | ਭਾਜਪਾ ਪ੍ਰਦੇਸ਼ ਪ੍ਰਧਾਨ ਦੀ ਹਾਰ ਤੋਂ ਦੁਖੀ ਵਰਕਰ ਨੇ ਮੁੰਡਵਾਇਆ ਸਿਰ

#Election2024 #BJP #Tamilnadu #abplive

ਤਸਵੀਰਾਂ ਤਾਮਿਲਨਾਡੂ ਦੀਆਂ ਹਨ
ਕੋਇਨਬਟੂਰ 'ਚ ਸ਼ਰਤ ਹਾਰਨ ਤੋਂ ਬਾਅਦ ਭਾਜਪਾਈ ਵਰਕਰ ਨੇ ਸਿਰ ਮੁੰਡਵਾਇਆ ਹੈ
ਸ਼ਰਤ ਲੱਗੀ ਸੀ ਭਾਜਪਾ ਪ੍ਰਦੇਸ਼ ਪ੍ਰਧਾਨ ਅੰਨਾਮਲਾਈ ਦੀ ਜਿੱਤ ਨੂੰ ਲੈ ਕੇ
ਲੇਕਿਨ ਅੰਨਮਲਾਈ ਹਾਰ ਗਏ ਤੇ ਭਾਜਪਾਈ ਵਰਕਰ ਜੈਸ਼ੰਕਰ ਵੀ ਸ਼ਰਤ ਹਾਰ ਗਿਆ
ਨਤੀਜੇ ਆਉਣ ਤੋਂ ਬਾਅਦ ਜੈਸ਼ੰਕਰ ਨੇ ਕਸਬੇ ਦੇ ਬਾਜ਼ਾਰ 'ਚ ਆਪਣਾ ਸਿਰ ਮੁਨਵਾ ਲਿਆ।
ਦਰਅਸਲ ਤਾਮਿਲਨਾਡੂ ਦੀ ਕੋਇੰਬਟੂਰ ਸੀਟ ਤੋਂ ਭਾਜਪਾ ਦੇ ਸੂਬਾ ਪ੍ਰਧਾਨ ਅੰਨਾਮਾਲਾਈ ਦੀ ਹਾਰ ਹੋਈ ਹੈ
ਜਿਨ੍ਹਾਂ ਨੂੰ ਡੀਐਮਕੇ ਦੇ ਗਣਪਤੀ ਰਾਜਕੁਮਾਰ ਪੀ ਨੇ 1,18,068 ਵੋਟਾਂ ਨਾਲ ਹਰਾਇਆ ਹੈ |
ਭਾਜਪਾ ਵਰਕਰ ਜੈਸ਼ੰਕਰ ਨੇ ਦੋਸਤਾਂ ਨੂੰ ਕਿਹਾ ਸੀ ਕਿ ਜੇਕਰ ਅੰਨਾਮਾਲਾਈ ਕੋਇੰਬਟੂਰ ਲੋਕ ਸਭਾ ਸੀਟ
ਤੋਂ ਨਾ ਜਿੱਤੇ ਤਾਂ ਉਹ ਸਿਰ ਮੁੰਦਵਾ ਲਵੇਗਾ
ਤੇ ਨਤੀਜੇ ਆਉਣ ਤੋਂ ਬਾਅਦ ਜੈਸ਼ੰਕਰ ਨੂੰ ਸ਼ਰਤ ਮੁਤਾਬਕ ਸਿਰ ਮੁੰਡਵਾਉਣਾ ਪਿਆ 

ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
Social Media Handles: YouTube:   
 / abpsanjha  
 Facebook:  
 / abpsanjha  
 Twitter:  
 / abpsanjha  
Whatsapp Channle abpsanjha
 
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

JOIN US ON

Telegram
Sponsored Links by Taboola