ਲੋਕਸਭਾ 'ਚ ਹੈਲੀਕੌਪਟਰ ਕ੍ਰੈਸ਼ ਮਾਮਲੇ ‘ਚ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ, ਰੱਖਿਆ ਦੋ ਮਿੰਟ ਦਾ ਮੋਨ
Continues below advertisement
ਲੋਕ ਸਭਾ ‘ਚ ਰੱਖਿਆ ਮੰਤਰੀ ਦੇ ਵੱਲੋਂ ਦਿੱਤਾ ਗਿਆ ਬਿਆਨ
ਹੈਲੀਕੌਪਟਰ ਕ੍ਰੈਸ਼ ਮਾਮਲੇ ‘ਚ ਸਰਕਾਰ ਦੇ ਵੱਲੋਂ ਬਿਆਨ
14 ਲੋਕਾਂ ‘ਚੋਂ 13 ਲੋਕਾਂ ਦੀ ਮੌਤ ਹੋ ਚੁੱਕੀ-ਰਾਜਨਾਥ ਸਿੰਘ
ਤਾਮਿਲਨਾਡੂ ਦੇ ਕੁੰਨੂਰ ‘ਚ ਹਾਦਸਾਗ੍ਰਸਤ ਹੋਇਆ ਸੀ ਹੈਲੀਕੌਪਟਰ
ਕੁੰਨੂਰ ਹਾਦਸੇ ਦੇ ਮ੍ਰਿਤਕਾਂ ਨੂੰ ਲੋਕ ਸਭਾ ‘ਚ ਦਿੱਤੀ ਗਈ ਸ਼ਰਧਾਂਜਲੀ
Continues below advertisement
Tags :
Rajnath Singh