Maharashtra Political Crisis: ਸੁਪਰੀਮ ਕੋਰਟ ਨੇ ਸਵੀਕਾਰ ਕੀਤੀ ਸ਼ਿਵ ਸੈਨਾ ਦੀ ਪਟੀਸ਼ਨ, ਸ਼ਾਮ 5 ਵਜੇ ਹੋਵੇਗੀ ਫਲੋਰ ਟੈਸਟ 'ਤੇ ਸੁਣਵਾਈ
Continues below advertisement
Maharashtra Political: ਹਾਈ ਕੋਰਟ ਅੱਜ ਸ਼ਾਮ 5 ਵਜੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੇ ਨਿਰਦੇਸ਼ਾਂ ਨੂੰ ਚੁਣੌਤੀ ਦੇਣ ਵਾਲੀ ਸ਼ਿਵ ਸੈਨਾ ਦੇ ਚੀਫ ਵ੍ਹਿਪ ਸੁਨੀਲ ਪ੍ਰਭੂ ਦੀ ਪਟੀਸ਼ਨ 'ਤੇ ਸੁਣਵਾਈ ਕਰੇਗਾ। ਮਹਾਰਾਸ਼ਟਰ ਦੇ ਰਾਜਪਾਲ ਨੇ ਰਾਜ ਦੇ ਮੁੱਖ ਮੰਤਰੀ ਨੂੰ 30 ਜੂਨ ਨੂੰ ਸਦਨ ਦੇ ਫਲੋਰ 'ਤੇ ਆਪਣਾ ਬਹੁਮਤ ਸਮਰਥਨ ਸਾਬਤ ਕਰਨ ਦੇ ਨਿਰਦੇਸ਼ ਦਿੱਤੇ ਸੀ। ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਊਧਵ ਸਰਕਾਰ ਨੂੰ ਭਲਕੇ ਸਦਨ ਵਿੱਚ ਬਹੁਮਤ ਸਾਬਤ ਕਰਨ ਲਈ ਕਿਹਾ ਹੈ।
Continues below advertisement
Tags :
Congress Uddhav Thackeray NCP Maharashtra CM Maharashtra News Eknath Shinde MVA Government Maharashtra Political Crisis MVA Government Crisis Maharashtra Political Crisis