Baba Bageshwar ਨੂੰ ਧਮਕੀ ਦੇਣ ਵਾਲਾ ਬਿਹਾਰੀ ਕਾਬੂ, Lawrence Bishnoi ਦੇ ਨਾਂ 'ਤੇ ਮੰਗੀ ਸੀ ਫਿਰੌਤੀ

Continues below advertisement

Baba Bageshwar ਨੂੰ ਧਮਕੀ ਦੇਣ ਵਾਲਾ ਬਿਹਾਰੀ ਕਾਬੂ, Lawrence Bishnoi ਦੇ ਨਾਂ 'ਤੇ ਮੰਗੀ ਸੀ ਫਿਰੌਤੀ

#Crime #Deaththreat #Babbabageshwar #abplive

ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਫਰਜੀ ਮੇਲ ਆਈਡੀ ਬਣਾ ਕੇ ਪੰਡਿਤ ਧੀਰੇਂਦਰ ਸ਼ਾਸਤਰੀ ਉਰਫ ਬਾਬਾ ਬਾਗੇਸ਼ਵਰ ਕੋਲੋਂ ਫਿਰੌਤੀ ਮੰਗਣ ਵਾਲਾ ਮੁਲਜ਼ਮ ਪੁਲਿਸ ਅੜਿਕੇ ਆ ਗਿਆ ਹੈ
ਬਾਬਾ ਬਾਗੇਸ਼ਵਰ ਕੋਲੋਂ ਦੱਸ ਲੱਖ ਰੁਪਏ ਮੰਗਣ ਵਾਲੇ ਠੱਗ ਨੂੰ NIA ਅਤੇ ਇੰਟਰਪੋਲ ਨੇ ਪਟਨਾ ਤੋਂ ਗ੍ਰਿਫਤਾਰ ਕੀਤਾ ਹੈ
ਮੁਲਜ਼ਮ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਨਾਮ ਤੇ ਪੰਡਿਤ ਧੀਰੇਂਦਰ ਸ਼ਾਸਤਰੀ ਕੋਲੋਂ 10 ਲੱਖ ਦੀ ਫਿਰੌਤੀ ਮੰਗੀ ਸੀ
ਤੇ ਨਾ ਦੇਣ ਦੀ ਸਥਿਤੀ ਚ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ
ਇਸ ਸੰਬੰਧੀ ਬਾਗੇਸ਼ਵਰ ਧਾਮ ਵਲੋਂ ਛਤ੍ਰਪੁਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ
ਜਿਸ ਤੋਂ ਬਾਅਦ ਪੁਲਿਸ ਹਰਕਤ ਚ ਆਈ ਤੇ ਮੁਲਜ਼ਮ ਨੂੰ ਪਟਨਾ ਤੋਂ ਕਾਬੂ ਕਰ ਲਿਆ ਗਿਆ ਹੈ
ਮੁਲਜ਼ਮ ਦੀ ਪਹਿਚਾਣ ਆਕਾਸ਼ ਕੁਮਾਰ ਵਜੋਂ ਹੋਈ ਹੈ
ਉਮਰ ਕਰੀਬ 23 ਸਾਲ ਜੋ ਕਿ ਬਿਹਾਰ ਦੇ ਨਾਲੰਦਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ
ਪੁਲਿਸ ਨੇ ਉਸਨੂੰ ਅਦਾਲਤ ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ |


Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram