Canada Government ਦੇ 'ਕਲੀਨ ਸੇਵ' ਫੈਸਲੇ ਦੀ Manjinder Sirsa ਵੱਲੋਂ ਨਿੰਦਾ, ਭਾਰਤੀ ਦੂਤਾਵਾਸ ਨੂੰ ਵੀ ਕੀਤਾ ਟਵੀਟ
Continues below advertisement
Canada Government ਦੇ ਫੈਸਲੇ ਦੀ ਮਨਜਿੰਦਰ ਸਿਰਸਾ ਵੱਲੋਂ ਨਿੰਦਾ
ਕੈਨੇਡਾ 'ਚ ਦਾੜ੍ਹੀ ਕਰਕੇ ਸਿੱਖਾਂ ਨੂੰ ਕੱਢਿਆ ਗਿਆ ਨੌਕਰੀ 'ਚੋਂ
ਸ਼ਹਿਰ ਦੀ 'Clean Shave Policy' ਦੀ ਪਾਲਣਾ ਕੀਤੀ ਗਈ ਲਾਜ਼ਮੀ
ਕੈਨੇਡਾ ਸਰਕਾਰ ਵੱਲੋਂ ਅਜਿਹਾ ਆਰਡਰ ਪਾਸ ਕਰਨਾ ਗਲਤ: ਸਿਰਸਾ
100 ਤੋਂ ਜ਼ਿਆਦਾ ਲੋਕਾਂ ਨੂੰ ਨੌਕਰੀ 'ਤੇ ਕੀਤਾ ਜਾਵੇ ਬਹਾਲ: Manjinder Singh Sirsa
ਭਾਰਤੀ ਦੂਤਾਵਾਸ ਨੂੰ ਟਵੀਟ ਕਰ ਦਿੱਤੀ ਜਾਣਕਾਰੀ
Continues below advertisement