Nuh Exam Cheating | 'ਕੰਧਾਂ, ਦਰਖ਼ਤਾਂ ਅਤੇ ਛੱਤਾਂ ਤੇ ਚੜੇ ਜਵਾਕ 10ਵੀਂ ਦੇ ਪੇਪਰ 'ਚ ਨਕਲ ਲਈ ਲਾਈ ਪੂਰੀ ਵਾਹ'
Download ABP Live App and Watch All Latest Videos
View In AppMass cheating | 'ਕੰਧਾਂ, ਦਰਖ਼ਤਾਂ ਅਤੇ ਛੱਤਾਂ ਤੇ ਚੜੇ ਜਵਾਕ 10ਵੀਂ ਦੇ ਪੇਪਰ 'ਚ ਨਕਲ ਲਈ ਲਾਈ ਪੂਰੀ ਵਾਹ'
#Masscheating #Nuhschool #10boards #nuh #haryanapolice #cheating #10thexam #12thboardexams #abpsanjha #abplive
'ਕੰਧਾਂ, ਦਰਖ਼ਤਾਂ ਅਤੇ ਛੱਤਾਂ ਤੇ ਚੜੇ ਜਵਾਕ 10ਵੀਂ ਦੇ ਪੇਪਰ 'ਚ ਨਕਲ ਲਈ ਲਾਈ ਪੂਰੀ ਵਾਹ', ਇਹ ਇੱਕ ਹੋਰ ਵੀਡੀਓ ਹੈ ਹਰਿਆਣਾ ਦਾ ਜਿੱਥੇ 10ਵੀਂ ਦੇ ਪੇਪਰ ਦੌਰਾਨ ਨਕਲ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਸਵੀਰਾਂ ਹਰਿਆਣਾ ਦੇ ਨੂੰਹ ਦੀਆਂ ਨੇ , ਹਰਿਆਣਾ ਸਕੂਲ ਸਿੱਖਿਆ ਬੋਰਡਰ 10 ਵੀ ਦਾ ਇਮਤਿਹਾਨ ਲੈ ਰਿਹਾ ਪਰ ਇਹ ਤਸਵੀਰਾਂ ਦੇਖ ਕੇ ਲੱਗ ਰਿਹਾ ਕਿ ਪ੍ਰਸ਼ਾਸਨ ਦਾ ਇਮਤਿਹਾਨ ਹੋ ਰਿਹਾ ,ਤਸਵੀਰਾਂ 7 ਮਾਰਚ ਦੀਆਂ ਨੇ ਪਰ ਇਸ ਤੋਂ ਪਹਿਲਾਂ ਵੀ ਇੱਕ ਅਜਿਹਾ ਹੀ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਵਿਦਿਆਰਥੀ ਕੰਧਾਂ ਤੇ ਚੜ੍ਹ ਖਿੜੀਆਂ ਵਿੱਚੋਂ ਪਰਚੀਆਂ ਫੜੀ ਰਹੇ ਸਨ, ਇਹ ਵੀ ਨੂੰਹ ਜਿਲ੍ਹੇ ਦੇ ਤਾਵੜੂ ਇਲਾਕੇ ਦੀ ਵੀਡੀਓ ਸੀ, ਹੁਣ ਇਹ ਤਸਵੀਰਾਂ ਦੇਖ ਅੰਦਾਜਾ ਲਾਓ ਕਿ ਸਿੱਖਿਆ ਦਾ ਕੀ ਹਾਲ ਹੈ, ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋਏ ਨੇ, ਇੱਕ ਪਾਸੇ ਜਿੱਥੇ ਹਰਿਆਣਾ ਸਿੱਖਿਆ ਮਹਿਕਮੇ ਵੱਲੋਂ ਸਖਤਾਈ ਦਾ ਦਾਅਵਾ ਕੀਤਾ ਜਾ ਰਿਹਾ ਉੱਥੇ ਇਹ ਵੀਡੀਓ ਸਾਰੇ ਦਾਅਵਿਆਂ ਦੀ ਪੋਲ ਖੋਲ ਰਹੇ ਹਨ