Breaking- ਕੇਂਦਰ ਤੇ ਕਿਸਾਨਾਂ ਵਿਚਾਲੇ ਨਹੀਂ ਬਣੀ ਗੱਲ, ਹੁਣ 8 ਜਨਵਰੀ ਨੂੰ ਮੀਟਿੰਗ

ਕੇਂਦਰ ਤੇ ਕਿਸਾਨਾਂ ਦੀ ਬੈਠਕ ਮੁੜ ਬੇਸਿੱਟਾ
ਕਿਸਾਨਾਂ ਨੇ ਸਾਫ ਸ਼ਬਦਾਂ 'ਚ ਕਿਹਾ ਤਿੰਨੋਂ ਕਾਨੂੰਨ ਰੱਦ ਕਰੋ
MSP ਦੇ ਮੁੱਦੇ 'ਤੇ ਵੀ ਬੈਠਕ 'ਚ ਹੋਈ ਚਰਚਾ
8 ਜਨਵਰੀ ਨੂੰ ਹੋਵੇਗੀ ਅਗਲੀ ਮੀਟਿੰਗ

JOIN US ON

Telegram
Sponsored Links by Taboola