ਮੰਡੀ ਤੋਂ 20 ਕਿਲੋਮੀਟਰ ਦੂਰ ਕਟੌਲਾ ਪਿੰਡ ‘ਚ ਤਬਾਹੀ

Continues below advertisement

ਆਉਣ ਵਾਲੇ ਕੁਝ ਦਿਨ ਮੌਸਮ ਹਿਮਾਚਲ ਪ੍ਰਦੇਸ਼ ਦੀਆਂ ਮੁਸ਼ਕਿਲਾਂ ਵਧਾਈ ਰੱਖੇਗਾ ਇਸੇ ਲਈ ਇਹਤਿਆਤ ਵਰਤਣਾ ਬੇਹੱਦ ਜ਼ਰੂਰੀ ਹੈ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵੀ ਇਹੀ ਅਪੀਲ ਕਰ ਰਹੇ ਕਿ ਜਦੋਂ ਮੰਡੀ ਦੇ ਕਟੌਲਾ ਪਿੰਡ ਪੀੜਤਾਂ ਦਾ ਹਾਲ ਜਾਨਣ ਪਹੁੰਚੇ ਸਨ, ਮੰਡੀ ਤੋਂ 20 ਕਿਲੋਮੀਟਰ ਦੂਰ ਪਰਾਸ਼ਰ ਲੇਕ ਨੇੜੇ ਇਹ ਛੋਟਾ ਜਿਹਾ ਪਿੰਡ ਕਟੌਲਾ ਹੈ, ਜਿੱਥੇ ਸ਼ੁੱਕਰਵਾਰ-ਸ਼ਨਿੱਚਰਵਾਰ ਦੀ ਦਰਮਿਆਨ ਰਾਤ ਨੂੰ ਜਦੋਂ ਬੱਦਲ ਫਟਿਆ ਤਾਂ 6 ਲੋਕਾਂ ਨੂੰ ਵਹਾ ਕੇ ਲੈ ਗਿਆ.. ਪਾਣੀ ਦਾ ਵਹਾ ਇੰਨਾ ਤੇਜ ਸੀ ਕਿ 6 ਜ਼ਿੰਦਗੀਆਂ ਉਸੇ ਚ ਸਮਾ ਗਈਆਂ , ਕਈ ਘਰ ਵਹਿ ਗਏ, ਅਤੇ ਇਹ ਤਬਾਹੀ ਤੋਂ ਬਾਹਰ ਦਾ ਖੌਫਨਾਕ ਮੰਜ਼ਰ ਹੈ,,

Continues below advertisement

JOIN US ON

Telegram