ਲੁਧਿਆਣਾ 'ਚ ਨਵਜੋਤ ਸਿੱਧੂ ਦੇ ਨਿਸ਼ਾਨੇ 'ਤੇ ਸੁਖਬੀਰ ਬਾਦਲ,ਅਕਾਲੀ ਦਲ ਦੇ ਨਿਵੇਸ਼ ਸੰਮੇਲਨ ਉੱਤੇ ਚੁਕੇ ਸਵਾਲ
ਲੁਧਿਆਣਾ 'ਚ ਨਵਜੋਤ ਸਿੱਧੂ ਦੇ ਨਿਸ਼ਾਨੇ ਉੱਤੇ ਸੁਖਬੀਰ ਬਾਦਲ,ਅਕਾਲੀ ਦਲ ਦੇ ਨਿਵੇਸ਼ ਸੰਮੇਲਨ ਉੱਤੇ ਚੁਕੇ ਸਵਾਲ,ਅਕਾਲੀ ਸਰਕਾਰ ਦੇ 10 ਸਾਲਾਂ 'ਚ ਬੇਰੁਜ਼ਗਾਰੀ ਸਭ ਤੋਂ ਜ਼ਿਆਦਾ ਵਧੀ',ਨਵਜੋਤ ਸਿੰਘ ਸਿੱਧੂ ਨੇ ਪੇਸ਼ ਕੀਤਾ ਪੰਜਾਬ ਮੌਡਲ,2015 'ਚ ਅਕਾਲੀ ਦਲ ਨੇ ਇਨਵੈੱਸਟਮੈਂਟ ਸਮਿਟ ਕੀਤਾ ,ਨਿਵੇਸ਼ ਲਈ ਸਿਰਫ਼ 46 ਕੰਪਨੀਆਂ ਹੀ ਆਈਆਂ- ਸਿੱਧੂ
ਅਕਾਲੀ ਦਲ ਦੇ ਲੀਡਰਾਂ ਨੇ ਖੁਦ ਇਨਵੈੱਸਟ ਨਹੀਂ ਕੀਤਾ,ਸਾਡੀ ਸਰਕਾਰ ਨੇ 1 ਲੱਖ ਕਰੋੜ ਦੀ ਇਨਵੈੱਸਟਮੈਂਟ ਦੀ ਗੱਲ ਕੀਤੀ,52% ਕਮਰਸ਼ੀਅਲ ਪ੍ਰੋਡਕਟਵਿਟੀ ਹੋਈ ਸ਼ੁਰੂ - ਸਿੱਧੂ ,ਪੰਜਾਬ ਮੌਡਲ ਨਾਲ ਲੋਕਾਂ 'ਚ ਵਿਸ਼ਵਾਸ ਪੈਦਾ ਕੀਤਾ ਜਾਵੇਗਾ,ਕਾਂਗਰਸ ਸਿੰਗਲ ਵਿੰਡੋ ਸਿਸਟਮ ਲੈ ਕੇ ਆਵੇਗੀ
Tags :
Navjot Sidhu