Nepal terrible Bus accident | ਨੇਪਾਲ ਬੱਸ ਹਾਦਸਾ - 27 ਮੌਤਾਂ,ਮਰਨ ਵਾਲਿਆਂ ਦੀ ਸੰਖਿਆ ਵਧੀ
Continues below advertisement
Nepal terrible Bus accident | ਨੇਪਾਲ ਬੱਸ ਹਾਦਸਾ - 27 ਮੌਤਾਂ,ਮਰਨ ਵਾਲਿਆਂ ਦੀ ਸੰਖਿਆ ਵਧੀ
ਨੇਪਾਲ 'ਚ ਵੱਡਾ ਬੱਸ ਹਾਦਸਾ !
43 ਭਾਤਿ ਯਾਤਰੀਆਂ ਨੂੰ ਲਜਾ ਰਹੀ ਬੱਸ ਨਦੀ 'ਚ ਡਿੱਗੀ
27 ਲੋਕਾਂ ਦੀ ਮੌਤ ਦੀ ਮੌਤ, 16 ਜਖ਼ਮੀ
ਬੱਸ ਪੋਖਰਾ ਤੋਂ ਕਾਠਮਾੰਡੂ ਜਾ ਰਹੀ ਸੀ
ਨੇਪਾਲ ਵਿੱਚ ਹੋਏ ਬੱਸ ਹਾਦਸੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵੱਧ ਗਈ ਹੈ
ਇਸ ਹਾਦਸੇ ਚ 27 ਲੋਕਾਂ ਦੀ ਮੌਤ ਹੋ ਚੁੱਕੀ ਹੈ |
ਜ਼ਿਕਰ ਏ ਖਾਸ ਹੈ ਕਿ 23 ਅਗਸਤ ਨੂੰ ਨੇਪਾਲ ਦੇ ਤਨਹੁਨ ਜ਼ਿਲ੍ਹੇ ਵਿੱਚ ਬੱਸ ਹਾਦਸੇ ਦਾ ਸ਼ਿਕਾਰ ਹੋਈ ਸੀ
43 ਭਾਰਤੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਟੂਰਿਸਟ ਬੱਸ ਨਦੀ 'ਚ ਡਿੱਗ ਗਈ |
ਇਹ ਯਾਤਰੀ ਉੱਤਰਪ੍ਰਦੇਸ਼ ਦੇ ਗੋਰਖਪੁਰ ਤੋਂ ਨੇਪਾਲ 10 ਦਿਨਾਂ ਯਾਤਰਾ ਤੇ ਗਏ ਸਨ
ਇਸ ਹਾਦਸੇ ਚ 27 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 16 ਜਖਮੀ ਹਨ |
Continues below advertisement
Tags :
ABP LIVE