ਕੋਰੋਨਾ ਕਾਰਨ ਇਸ ਸ਼ਹਿਰ ਦੀਆਂ ਰਾਤ ਨੂੰ ਸੜਕਾਂ ਹੋਈਆ ਸੁੰਨ੍ਹੀਆਂ | Night Curfew
Continues below advertisement
ਦਿੱਲੀ ‘ਚ ਰਾਤ 10 ਤੋਂ ਸਵੇਰ 5 ਵਜੇ ਤੱਕ ਕਰਫਿਊ
ਦਿੱਲੀ ‘ਚ 30 ਅਪ੍ਰੈਲ ਤੱਕ ਰਹੇਗਾ ਨਾਈਟ ਕਰਫਿਊ
ਪੰਜਾਬ,ਮਹਾਰਾਸ਼ਟਰ,ਮੱਧ ਪ੍ਰਦੇਸ਼ ਦੇ ਕੁਝ ਸ਼ਹਿਰਾਂ ‘ਚ ਨਾਈਟ ਕਰਫਿਊ
ਪੰਜਾਬ 'ਚ 5 ਦਿਨਾਂ 'ਚ 21,618 ਕੇਸ ,289 ਲੋਕਾਂ ਦੀ ਮੌਤ
ਪੰਜਾਬ ‘ਚ 26 ਹਜ਼ਾਰ ਤੋਂ ਵੱਧ ਕੋਰੋਨਾ ਐਕਟਿਵ ਕੇਸ
24 ਘੰਟੇ ‘ਚ ਦੇਸ਼ ਹੋਈਆਂ ਮੌਤਾਂ ਦਾ 81 ਫੀਸਦ 8 ਸੂਬਿਆਂ ‘ਚ
ਮਹਾਰਾਸ਼ਟਰ ਦੇ ਬਾਅਦ ਪੰਜਾਬ ‘ਚ ਹੋਈਆਂ ਸਭ ਤੋਂ ਵੱਧ ਮੌਤਾਂ
ਕਈ ਸੂਬਿਆਂ ਦੇ ਕਈ ਸ਼ਹਿਰਾਂ 'ਚ ਲੱਗ ਚੁੱਕਿਆ ਨਾਈਟ ਕਰਫਿਊ
Continues below advertisement
Tags :
Coronavirus Breaking News Arvind Kejriwal Chief Minister Of Delhi Night Curfew Covid19 Chief Minister National Capital Government Of Delhi Covid News Rising Coronavirus Cases 10 Pm To 5 Am Daily Curfew Implemented From Tonight Arvind Kejirwal Imposed Night Curfew