ਹੁਣ ਨਹੀਂ ਬਚਣਗੇ ਨਿਰਭਿਆ ਦੇ ਦੋਸ਼ੀ, ਫਾਂਸੀ ਪੱਕੀ, ਵਕੀਲ ਨੇ ਦੱਸੀ ਕਾਨੂੰਨੀ ਪੂਰੀ ਪ੍ਰਕ੍ਰਿਆ
Continues below advertisement
ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ ਦਾ ਰਾਹ ਸਾਫ ਹੋ ਗਿਆ ਹੈ। ਰਾਸ਼ਟਰਪਤੀ ਨੇ ਦੋਸ਼ੀ ਪਵਨ ਦੀ ਰਹਿਮ ਪਟੀਸ਼ਨ ਖਾਰਜ ਕਰ ਦਿੱਤੀ ਹੈ। ਦੋਸ਼ੀਆਂ ਕੋਲ ਹੁਣ ਸਾਰੇ ਵਿਕਲਪ ਖਾਰਜ ਹੋ ਚੁੱਕੇ ਹਨ। ਉਂਝ ਤਾਂ ਦੋਸ਼ੀਆਂ ਨੂੰ 3 ਮਾਰਚ ਨੂੰ ਫਾਂਸੀ ਹੋਣੀ ਸੀ, ਪਰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਦੀ ਫਾਂਸੀ 'ਤੇ ਅਗਲੇ ਨਿਰਦੇਸ਼ ਤੱਕ ਰੋਕ ਲਾ ਦਿੱਤੀ ਸੀ।
ਅਦਾਲਤ ਨੇ ਇਹ ਰੋਕ ਇਸ ਕਰਕੇ ਲਾਈ ਸੀ ਕਿਉਂਕਿ ਦੋਸ਼ੀ ਪਵਨ ਦੀ ਰਹਿਮ ਪਟੀਸ਼ਨ ਰਾਸ਼ਟਰਪਤੀ ਕੋਲ ਬਕਾਇਆ ਸੀ। ਹੁਣ ਰਾਸ਼ਟਰਪਤੀ ਨੇ ਇਸ 'ਤੇ ਹੀ ਫੈਸਲਾ ਲਿਆ ਹੈ। ਇਸ ਲਈ ਜਲਦ ਹੀ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਜਾਵੇਗਾ।