Nitish Kumar | 'ਟਾਈਗਰ ਜ਼ਿੰਦਾ ਹੈ' - ਪਟਨਾ 'ਚ ਲੱਗੇ ਨਿਤੀਸ਼ ਕੁਮਾਰ ਦੇ ਪੋਸਟਰ
ABP Sanjha
Updated at:
08 Jun 2024 01:06 PM (IST)
Download ABP Live App and Watch All Latest Videos
View In AppNitish Kumar | 'ਟਾਈਗਰ ਜ਼ਿੰਦਾ ਹੈ' - ਪਟਨਾ 'ਚ ਲੱਗੇ ਨਿਤੀਸ਼ ਕੁਮਾਰ ਦੇ ਪੋਸਟਰ
#Tigerzindahai #NDA #Nitishkumar #BJP #India #Politics #abplive
ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਬਿਲਬੋਰਡ ਪੋਸਟਰ ਲਗਾਏ ਗਏ ਹਨ।
ਨਿਤੀਸ਼ ਦੀ ਫੋਟੋ ਨਾਲ ਜਾਰੀ ਇਸ ਪੋਸਟਰ 'ਤੇ 'ਟਾਈਗਰ ਜ਼ਿੰਦਾ ਹੈ' ਲਿਖਿਆ ਹੈ। ਇਹ ਪੋਸਟਰ ਪਟਨਾ ਦੇ ਕੋਤਵਾਲੀ ਚੌਰਾਹੇ 'ਤੇ ਲਗਾਇਆ ਗਿਆ ਹੈ। ਬਿਹਾਰ ਦੇ ਮੰਤਰੀ ਨਿਤਿਨ ਨਵੀਨ ਨੇ ਕਿਹਾ, ਇਸ ਚ ਕੁਝ ਵੀ ਗ਼ਲਤ ਜਾਂ ਝੂਠ ਨਹੀਂ ਹੈ ਕਿਓਂਕਿ "ਸ਼ੇਰ ਵਾਂਗ ਦਿਨ ਰਾਤ ਲੋਕਾਂ ਲਈ ਕੰਮ ਕਰਨ ਵਾਲੇ ਵਿਅਕਤੀ ਨੂੰ ਟਾਈਗਰ ਦਾ ਖਿਤਾਬ ਦਿੱਤਾ ਜਾਂਦਾ ਹੈ।"ਤੇ ਨੀਤੀਸ਼ ਕੁਮਾਰ ਬਿਹਾਰ ਦੇ ਟਾਈਗਰ ਹਨ|
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Whatsapp Channle abpsanjha
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।