Nomination File ਕਰਨ ਪਹੁੰਚੀ Vinesh Phogat, Julana ਤੋਂ Jind ਤੱਕ Road Show

Nomination File ਕਰਨ ਪਹੁੰਚੀ Vinesh Phogat, Julana ਤੋਂ Jind ਤੱਕ Road Show

ਜੁਲਾਨਾ ਤੋਂ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਨੇ ਭਰਿਆ ਨਾਮਜਦਗੀ ਪੱਤਰ

ਜੁਲਾਨਾ ਤੋਂ ਜੀਂਦ ਤੱਕ ਕਢਿਆ ਰੋਡ ਸ਼ੋਅ

ਜੀਂਦ ਪਹੁੰਚ ਕੇ ਭਰੇਗੀ ਨਾਮਜਦਗੀ ਪੱਤਰ 

ਬੀਜੇਪੀ ਸਰਕਾਰ ਦੇ ਖਿਲਾਫ ਚੋਣ ਮੈਦਾਨ ਚ ਉਤਰੀ ਕੁਸ਼ਤੀ ਖਿਡਾਰੀ ਵਿਨੇਸ਼ ਫੋਗਾਟ 

ਵਿਨੇਸ਼ ਫੋਗਾਟ ਨੇ ਸਮਰਥਕਾਂ ਨੂੰ ਕੀਤੀ ਅਪੀਲ 

ਰੋਡ ਸ਼ੋਅ ਦੇ ਦੋਰਾਨ ਸ਼ਾਂਤੀ ਅਤੇ ਜੋਸ਼ ਅਤੇ ਹੋਸ਼ ਦੇ ਨਾਲ ਰਲ ਮਿਲ ਕੇ ਚਲਣ ਦੀ ਕੀਤੀ ਅਪੀਲ

ਜੁਲਾਨਾ ਤੋਂ ਲੈ ਕੇ ਜੀਂਦ ਤਕ ਵਖ ਵਖ ਪਿੰਡਾ ਚੋ ਹੋ ਕੇ ਨਿਕਲਿਆ ਵਿਨੇਸ਼ ਫੋਗਾਟ ਦਾ ਰੋਡ ਸ਼ੋਅ

ਓਲੰਪਿਕ ਖੇਡਾਂ ਤੋਂ ਵਾਪਿਸ ਆਉਣ ਤੋਂ ਵਿਨੇਸ਼ ਫੋਗਾਟ ਨੇ ਚੋਣ ਲੜਨ ਦਾ ਮਨ ਬਣਾਇਆ ਸੀ। 

 

 

JOIN US ON

Telegram
Sponsored Links by Taboola