26 January ਦੀ ਪਰੇਡ ਦੀ ਰੂਪਰੇਖਾ ਤਿਆਰ,ਜਾਣੋ ਕਿਹੜੀਆਂ ਗੱਲਾਂ ਤੋਂ ਕਿਸਾਨ ਲੀਡਰਾਂ ਨੇ ਕੀਤਾ ਮਨਾ ?

Continues below advertisement
ਸਯੁੰਕਤ ਕਿਸਾਨ ਮੋਰਚਾ ਵੱਲੋਂ NIA ਦੀ ਕਾਰਵਾਈ ਦੀ ਨਿੰਦਾ
NIA ਕਿਸਾਨੀ ਅੰਦੋਲਨ ਦੀ ਹਿਮਾਇਤ ਕਰਨ ਵਾਲਿਆਂ 'ਤੇ ਕੇਸ ਦਰਜ ਕਰ ਰਹੀ
ਅੰਦੋਲਨ ਦੀ ਹਿਮਾਇਤ ਕਰਨ ਵਾਲਿਆਂ 'ਤੇ ਦੇਸ਼ਦ੍ਰੋਹ ਦਾ ਕੇਸ
ਕਾਨੂੰਨੀ ਢੰਗ ਨਾਲ ਲੜ੍ਹਾਂਗੇ ਲੜਾਈ -ਡਾ. ਦਰਸ਼ਨਪਾਲ
ਗੈਰਲੋਕਤੰਤਰਿਕ ਕੰਮ ਕਰ ਰਹੀ ਕੇਂਦਰ ਤੇ NIA 
ਕਿਸਾਨਾਂ ਨੂੰ ਡਰਾਉਣ ਅਤੇ ਧਮਕਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼
NIA ਨਿਰਦੋਸ਼ ਲੋਕਾਂ ਨੂੰ ਕਰ ਰਹੀ ਪਰੇਸ਼ਾਨ
ਕੇਂਦਰ ਸਰਕਾਰ ਨੇ ਸ਼ੁਰੂ ਕੀਤਾ ਅੱਤਿਆਚਾਰ
ਦੇਸ਼ ਦੇ ਜਵਾਨਾਂ ਦੇ ਨਾਲ ਕਿਸਾਨ ਵੀ ਕਰਨਗੇ ਪਰੇਡ
ਕਿਸਾਨੀ ਅੰਦੋਲਨ 'ਚ 100 ਤੋਂ ਵੱਧ ਲੋਕਾਂ ਨੇ ਜਾਨ ਗਵਾਈ
ਸ਼ਹੀਦਾਂ ਦੀ ਯਾਦ 'ਚ ਜਗਾਈ ਜਾਵੇਗੀ ਅਖੰਡ ਜੋਤ
26 ਜਨਵਰੀ ਨੂੰ ਦਿੱਲੀ ਅੰਦਰ ਹੋਵੇਗੀ ਪਰੇਡ
ਦਿੱਲੀ ਦੀ ਆਊਟਰ ਰਿੰਗ ਰੋਡ 'ਤੇ ਆਯੋਜਿਤ ਹੋਵੇਗੀ ਪਰੇਡ
ਉਮੀਦ ਕਿ ਦਿੱਲੀ ਤੇ ਹਰਿਆਣਾ ਪੁਲਿਸ ਰੁਕਾਵਟ ਨਹੀਂ ਪਾਵੇਗੀ
26 ਜਨਵਰੀ ਦੀ ਪਰੇਡ ਪੂਰੀ ਤਰ੍ਹਾਂ ਸ਼ਾਂਤਮਈ ਰਹੇਗੀ 
ਹੱਥਿਆਰ, ਭੜਕਾਊ ਸ਼ਬਦਾਵਲੀ ਹਿੰਸਕ ਕਾਰਵਾਈ 'ਤੇ ਪਾਬੰਦੀ
ਸ਼ਾਂਤੀ ਕਿਸਾਨੀ ਅੰਦੋਲਨ ਦਾ ਵੱਡਾ ਹਥਿਆਰ
ਗਣਤੰਤਰ ਦਿਵਸ ਦੀ ਪਰੇਡ 'ਚ ਨਹੀਂ ਵਿਘਨ ਪਾਇਆ ਜਾਵੇਗਾ 
ਕਿਸੇ ਰਾਸ਼ਟਰੀ ਇਮਾਰਤ ਜਾਂ ਪ੍ਰਤੀਕ 'ਤੇ ਕਬਜ਼ਾ ਨਹੀਂ ਕੀਤਾ ਜਾਵੇਗਾ
ਹਰ ਵਾਹਨ 'ਤੇ ਰਾਸ਼ਟਰੀ ਝੰਡਾ ਤੇ ਕਿਸਾਨੀ ਝੰਡਾ ਲਗਾਇਆ
Continues below advertisement

JOIN US ON

Telegram