PM Modi ਦੇ 72ਵੇਂ ਜਨਮ ਦਿਨ ਮੌਕੇ BJP ਵੱਲੋਂ ਦੇਸ਼ ਭਰ 'ਚ ਸਮਾਗਮਾਂ ਦਾ ਆਯੋਜਨ

ਪੀਐੱਮ ਮੋਦੀ ਦਾ ਅੱਜ 72ਵਾਂ ਜਨਮਦਿਨ ਹੈ... ਪ੍ਰਧਆਨਮੰਤਰੀ ਦੇ ਜਮਨਦਿਨ ਮੌਕੇ ਬੀਜੇਪੀ ਵੱਲੋਂ ਦੇਸ਼ ਭਰ 'ਚ ਸਮਾਗਮਾਂ ਦਾ ਆਯੋਜਨ ਕੀਤਾ ਗਿਆ... ਪੀਐੱਮ ਮੋਦੀ ਦੇ ਜਨਦਿਨ ਨੂੰ ਬੀਜੇਪੀ ਵੱਲੋਂ 2 ਅਕਤੂਬਰ ਤੱਕ ਸੇਵਾ ਪਖਵਾੜਾ ਦੇ ਤੌਰ ਤੇ ਮਨਾਇਆ ਜਾ ਰਿਹਾ... ਜਿਸ ਦੇ ਤਹਿਤ ਬੀਜੇਪੀ ਵੱਲੋਂ ਦੇਸ਼ ਭਰ ਚ ਖੂਨ ਦਾਨ ਕੈਂਪ ਲਾਏ ਜਾਣ ਗੇ ਅਤੇ ਸਫਾਈ ਅਭਿਆਨ ਚਲਾਇਆ ਜਾਵੇਗਾ... ਨਰਿੰਦਰ ਮੋਦੀ ਦਾ ਜਨਮ 72 ਸਾਲ ਪਹਿਲਾਂ 17 ਸਤੰਬਰ 1950 ਨੂੰ ਹੋਇਆ ਸੀ। ਉਸਦਾ ਜਨਮ ਗਾਂਧੀਨਗਰ ਤੋਂ 73 ਕਿਲੋਮੀਟਰ ਦੂਰ ਵਡਨਗਰ ਵਿੱਚ ਹੋਇਆ ਸੀ। 7 ਅਕਤੂਬਰ 2001 ਨੂੰ 51 ਸਾਲ ਦੀ ਉਮਰ ਵਿੱਚ ਮੋਦੀ ਬਿਨਾਂ ਵਿਧਾਇਕ ਬਣੇ ਗੁਜਰਾਤ ਦੇ 14ਵੇਂ ਮੁੱਖ ਮੰਤਰੀ ਬਣੇ। ਉਹ 22 ਸਾਲਾਂ ਵਿੱਚ 14 ਸਾਲ ਗੁਜਰਾਤ ਦੇ ਮੁੱਖ ਮੰਤਰੀ ਰਹੇ ਅਤੇ ਹੁਣ 8 ਸਾਲ ਪ੍ਰਧਾਨ ਮੰਤਰੀ ਹਨ।

JOIN US ON

Telegram
Sponsored Links by Taboola