Paraglider Missing In Himachal | ਪੈਰਾਗਲਾਈਡਿੰਗ ਕਰਦੇ ਸਮੇਂ ਗ਼ਾਇਬ ਹੋਇਆ ਪਾਇਲਟ
Continues below advertisement
Paraglider Missing In Himachal | ਪੈਰਾਗਲਾਈਡਿੰਗ ਕਰਦੇ ਸਮੇਂ ਗ਼ਾਇਬ ਹੋਇਆ ਪਾਇਲਟ
#Himachal #Paragliding #Pilot #Missing #abplive
Pilot disappeared while paragliding
ਪੋਲੈਂਡ ਦਾ ਇੱਕ 70 ਸਾਲਾ ਪਾਇਲਟ ਹਿਮਾਚਲ ਪ੍ਰਦੇਸ਼ ਵਿੱਚ ਪੈਰਾਗਲਾਈਡਿੰਗ ਕਰਦੇ ਸਮੇਂ ਲਾਪਤਾ ਹੋ ਗਿਆ
ਪਾਇਲਟ ਦੀ ਪਛਾਣ ਆਂਦਰੇ ਕੁਲਵਿਕ ਵਜੋਂ ਹੋਈ ਹੈ, ਜੋ ਆਪਣੇ ਤਿੰਨ ਹੋਰ ਸਾਥੀਆਂ ਨਾਲ ਫ੍ਰੀ ਸੋਲੋ ਫਲਾਇੰਗ ਕਰਨ ਕਾਂਗੜਾ ਦੇ ਬੈਜਨਾਥ ਆਇਆ ਸੀ।
ਵਿਸ਼ਵ ਪ੍ਰਸਿੱਧ ਬੀੜ ਬਿਲਿੰਗ ਘਾਟੀ ਤੋਂ ਚਾਰਾਂ ਨੇ ਫਲਾਈ ਕੀਤਾ |ਕਰੀਬ 250 ਕਿਲੋਮੀਟਰ ਦਾ ਸਫਰ ਤੈਅ ਕਰਨ ਤੋਂ ਬਾਅਦ ਚਾਰੋਂ ਹੀ ਰਸਤੇ ਤੋਂ ਭਟਕ ਗਏ ਸਨ, ਇਨ੍ਹਾਂ ਵਿੱਚੋਂ ਤਿੰਨ ਫਲਾਇਰ ਧਰਮਸ਼ਾਲਾ ਵਿੱਚ ਲੈਂਡ ਕਰ ਗਏ
ਲੇਕਿਨ ਆਂਦਰੇ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।ਆਂਦਰੇ ਦੀ ਭਾਲ ਲਈ ਪ੍ਰਸ਼ਾਸਨ ਵਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਤੇ ਕੁੱਲੂ, ਮੰਡੀ ਅਤੇ ਚੰਬਾ ਪੁਲਸ ਨਾਲ ਵੀ ਸੰਪਰਕ ਕੀਤਾ ਗਿਆ ਹੈ ਤਾਂ ਜੋ ਉਸ ਦਾ ਪਤਾ ਲਗਾਇਆ ਜਾ ਸਕੇ।
Continues below advertisement