Exclusive- ਬ੍ਰਿਟੇਨ ਤੋਂ ਆਉਣ ਵਾਲੇ ਮੁਸਾਫਿਰਾਂ ਦਾ ਹੋਵੇਗਾ Corona Test 

ਭਾਰਤ ਨੇ ਇਹਤਿਆਤਨ ਯੂਕੇ ਦੀਆਂ ਉਡਾਣਾਂ ‘ਤੇ ਰੋਕ ਲਾਈ ਗਈ। ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਆਰਜੀ ਤੌਰ ‘ਤੇ ਰੋਕ ਲਗਾਈ ਗਈ ਹੈ।22 ਦਸੰਬਰ ਅੱਧੀ ਰਾਤ ਤੋਂ 31 ਦਸੰਬਰ ਤੱਕ ਲਾਈ ਗਈ ਪਾਬੰਦੀ ਬ੍ਰਿਟੇਨ ‘ਚ ਫੈਲ ਰਹੇ ਕੋਰੋਨਾ ਦੇ ਨਵੇਂ ਸਟ੍ਰੇਨ ਕਰਕੇ ਲਾਈ ਪਾਬੰਦੀ ਬ੍ਰਿਟੇਨ 'ਚ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਦਾ ਮਾਮਲਾ ਸਾਹਮਣੇ ਆਇਆ ਹੈ। 22 ਦਸੰਬਰ ਤੱਕ ਯੂਕੇ ‘ਤੋਂ ਆਉਣ ਵਾਲੇ ਮੁਸਾਫਿਰਾਂ ਦੇ ਟੈਸਟ ਕੀਤੇ ਜਾਣਗੇ। 

 

 

JOIN US ON

Telegram
Sponsored Links by Taboola