ਸ਼ਰਧਾਲੂਆਂ ਨੂੰ ਕੋਰੋਨਾ ਦਾ ਡਰ...ਪਰ ਸ਼ਰਧਾ ਹੈ ਜ਼ਰੂਰੀ!
Continues below advertisement
ਮਹਾਂਕੁੰਭ ਦੌਰਾਨ ਸ਼ਾਹੀ ਇਸ਼ਨਾਨ ਲਈ ਪੁੱਜ ਰਹੇ ਲੋਕ, ਕੋਰੋਨਾ ਮਹਾਂਮਾਰੀ ਵਿਚਾਲੇ ਭਾਰੀ ਗਿਣਤੀ 'ਚ ਆ ਰਹੇ ਲੋਕ, ਕੋਰੋਨਾ ਨਿਯਮਾਂ ਦੀ ਪਾਲਣਾ ਨਹੀਂ ਹੁੰਦੀ ਆ ਰਹੀ ਨਜ਼ਰ
ਸੈਂਕੜੇ ਸ਼ਰਧਾਲੂ ਇੱਕਠਿਆਂ ਲਗਾ ਰਹੇ ਡੁੱਬਕੀ, ਪ੍ਰਸ਼ਾਸਨ ਦੇ ਪ੍ਰਬੰਧਾਂ 'ਤੇ ਲੋਕਾਂ ਨੂੰ ਭਰੋਸਾ
Continues below advertisement