CBSE Exams 'ਤੇ PM ਦੀ ਬੈਠਕ, Captain ਵਲੋਂ ਪਰੀਖਿਆਵਾਂ ਮੁਲਤਵੀ ਕਰਨ ਦੀ ਮੰਗ

PM ਸਿੱਖਿਆ ਮੰਤਰੀ ਅਤੇ ਸਕੱਤਰ ਨਾਲ ਕਰਨਗੇ ਬੈਠਕ, ਦੁਪਹਿਰ 12 ਵਜੇ ਹੋਵੇਗੀ ਪ੍ਰਧਾਨ ਮੰਤਰੀ ਦੀ ਬੈਠਕ , CBSE ਬੋਰਡ ਦੇ ਇਮਤਿਹਾਨਾਂ ਬਾਬਤ ਹੋਵੇਗਾ ਫੈਸਲਾ , ਕੋਰੋਨਾ ਕਰਕੇ ਪ੍ਰੀਖਿਆਵਾਂ ਬਾਰੇ ਜਾਰੀ ਹੈ ਸਸ਼ੋਪੰਜ ਦੀ ਸਥਿਤੀ. ਉੱਥੇ ਹੀ ਪੰਜਾਬ 'ਚ ਵੱਧਦੇ ਕੋਰੋਨਾ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਤੋਂ 10ਵੀਂ-12ਵੀਂ ਬੋਰਡ ਦੀਆਂ ਪਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀ ਹੈ।

JOIN US ON

Telegram
Sponsored Links by Taboola