Commonwealth Games ਤੋਂ ਪਹਿਲਾਂ PM Modi ਦਾ ਖਿਡਾਰੀਆਂ ਨਾਲ ਸੰਵਾਦ

Continues below advertisement
Commonwealth Games 2022: 28 ਜੁਲਾਈ ਤੋਂ ਬਰਮਿੰਘਮ ਚ ਸ਼ੁਰੂ ਹੋਣ ਜਾ ਰਹੀਆਂ ਕੌਮਲਵੈਲਥ ਖੇਡਾਂ ਚ ਹਿੱਸਾ ਲੈਣ ਜਾ ਰਹੇ ਖਿਡਾਰੀਆਂ ਨਾਲ ਪ੍ਰਧਾਨਮੰਤਰੀ ਮੋਦੀ ਨੇ ਵੀਡੀਓ ਕੌਨਫਰੰਸਿੰਗ ਜ਼ੀਰਏ ਗੱਲਬਾਤ ਕੀਤੀ ਅਤੇ ਉਨਾਂ ਦਾ ਹੌਸਲਾ ਵਧਾਇਆ..ਪ੍ਰਧਾਨਮੰਤਰੀ ਮੋਦੀ ਨੇ ਖਿਡਾਰੀਆਂ ਨੂੰ ਬਿਨਾਂ ਸਟ੍ਰੈਸ ਲਈ ਪੂਰੀ ਲਗਨ ਨਾਲ ਗੇਮਜ਼ ਚ ਹਿੱਸਾ ਲੈਣ ਲਈ ਪ੍ਰੇਰਿਆ
Continues below advertisement

JOIN US ON

Telegram