PM ਮੋਦੀ ਨੇ ਲਾਂਚ ਕੀਤਾ Property Card, ਬੈਂਕਾ ਤੋਂ ਆਸਾਨੀ ਨਾਲ ਮਿਲ ਸਕੇਗਾ ਕਰਜ਼

PM ਮੋਦੀ ਨੇ ਅੱਜ ਜਾਇਦਾਦ ਕਾਰਡ ਲਾਂਚ ਕੀਤਾ। 6 ਸੂਬਿਆਂ ਦੇ 763 ਪਿੰਡਾਂ 'ਚ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ 1 ਲੱਖ ਲੋਕਾਂ ਨੂੰ ਪ੍ਰਾਪਰਟੀ ਕਾਰਡ ਵੰਡੇ ਗਏ। SMS 'ਚ ਭੇਜੇ ਲਿੰਕ ਤੋਂ ਕਾਰਡ ਡਾਊਨਲੋਡ ਕੀਤਾ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਲਕਿਅਤ ਕਾਰਡ ਨਾਲ ਸਮਾਜਕ ਆਰਥਿਕ ਮਜ਼ਬੂਤੀ ਮਿਲੀ ਹੈ। ਹੁਣ ਤੁਹਾਡੀ ਜਾਇਦਾਦ 'ਤੇ ਕੋਈ ਗ਼ਲਤ ਨਜ਼ਰ ਨਹੀਂ ਪਾ ਸਕੇਗਾ। ਇਸ ਮੁਹਿੰਮ ਨਾਲ ਪਿੰਡਾਂ ਨੂੰ ਆਤਮ ਨਿਰਭਰ ਬਣਾਉਣ 'ਚ ਮਦਦ ਮਿਲੇਗੀ। ਇਸ ਕਾਰਡ ਤਹਿਤ ਪਿੰਡ ਦੇ ਲੋਕ ਸੰਪਤੀ ਦਾ ਡਿਜੀਟਲੀ ਬਿਊਰੋ ਰੱਖ ਸਕਣਗੇ। 

JOIN US ON

Telegram
Sponsored Links by Taboola