PM Modi ਦੇ ਇਰਾਦੇ ਸਾਫ ਖੇਤੀ ਕਾਨੂੰਨ ਨਹੀ ਹੋਣਗੇ ਵਾਪਿਸ, ਸੁਣੋ Full Speech

Continues below advertisement

ਰਾਜਸਭਾ 'ਚ ਕਿਸਾਨ ਅੰਦੋਲਨ 'ਤੇ ਬੋਲੇ PM ਮੋਦੀ'ਸਿਰਫ਼ ਕਿਸਾਨ ਅੰਦੋਲਨ 'ਤੇ ਗੱਲ ਹੋ ਰਹੀ.ਅੰਦੋਲਨ ਕਿਉਂ ਹੋ ਰਿਹਾ ਕਿਸੇ ਨੇ ਨਹੀਂ ਦਸਿਆ.ਕਿਸਾਨ ਸਮਝਣ ਕਿ ਬਦਲਾਵ ਜ਼ਰੂਰੀ- PM.ਮਨਮੋਹਨ ਸਿੰਘ ਚਾਹੁੰਦੇ ਸੀ ਕਿਸਾਨਾਂ ਨੂੰ ਫਸਲ ਵੇਚਣ ਦੀ ਆਜ਼ਾਦੀ ਮਿਲੇ.ਕਿਸਾਨਾਂ ਤੋਂ ਅੰਦੋਲਨ ਖ਼ਤਮ ਕਰਨ ਦੀ ਕੀਤੀ ਅਪੀਲ

Continues below advertisement

JOIN US ON

Telegram