Justin Trudeau ਖਾਲਿਸਤਾਨੀ ਕੱਟੜਪੰਥੀਆਂ ਬਾਰੇ ਬੋਲੇ

Continues below advertisement

Justin Trudeau ਖਾਲਿਸਤਾਨੀ ਕੱਟੜਪੰਥੀਆਂ ਬਾਰੇ ਬੋਲੇ  

#PMModi  #Canada #JustinTrudeau #G20Submmit #G20 #India 

 ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਹਮੇਸ਼ਾ ਪ੍ਰਗਟਾਵੇ ਦੀ ਆਜ਼ਾਦੀ , ਵਿਵੇਕ ਦੀ ਆਜ਼ਾਦੀ ਅਤੇ ਸ਼ਾਂਤਮਈ ਵਿਰੋਧ ਦੀ ਅਜ਼ਾਦੀ ਦੀ ਰੱਖਿਆ ਕਰੇਗਾ,ਇਹ ਸਾਡੇ ਲਈ ਬਹੁਤ ਮਹੱਤਵਪੂਰਨ ਹੈ,G20
ਸਮਿਟ ਲਈ ਭਾਰਤ ਆਏ ਜਸਟਿਸ ਟਰੂਡੋ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਜਦੋਂ ਮੁਲਾਕਾਤ ਕੀਤੀ ਤਾਂ ਖਾਲਿਸਤਾਨ ਅਤੇ ਵਿਦੇਸ਼ੀ ਦਖਲਅੰਦਾਜ਼ੀ ਦੇ ਮੁੱਦੇ 'ਤੇ ਕੈਨੇਡੀਅਨ ਪ੍ਰਧਾਨ ਮੰਤਰੀ ਨਾਲ ਗੱਲਬਾਤ ਹੋਈ | 

Continues below advertisement

JOIN US ON

Telegram