ਚੋਣਾਂ ਤੋਂ ਪਹਿਲਾਂ PM ਮੋਦੀ ਦੀ ਬਿਹਾਰ ਨੂੰ ਕਈ ਯੋਜਨਾਵਾਂ ਦੀ ਸੌਗਾਤ

ਅੱਜ ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਨੂੰ ਕਈ ਯੋਜਨਾਵਾਂ ਦੀ ਸੌਗਾਤ ਦਿੱਤੀ। ਪੀਐਮ ਨੇੇ 901 ਕਰੋੜ ਦੇ LPG ਪਾਇਪਲਾਈਨ ਪ੍ਰੋਜੈਕਟਸ ਤੇ ਬੋਟਲਿੰਗ ਪਲਾਂਟ ਦਾ ਉਦਘਾਟਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ- ਪਹਿਲਾਂ ਬਿਹਾਰ ਦੇ ਪਿੰਡਾਂ 'ਚ 2-3 ਘੰਟੇ ਬਿਜਲੀ ਹੀ ਬਹੁਤ ਮੰਨੀ ਜਾਂਦੀ ਸੀ ਤੇ ਜਿਸ ਘਰ 'ਚ ਗੈਸ ਹੁੰਦੀ ਸੀ, ਉਸ ਪਰਿਵਾਰ ਨੂੰ ਮੰਨਿਆ ਜਾਂਦਾ ਸੀ ਪਰ ਹੁਣ ਬਿਹਾਰ 'ਚ ਇਹ ਮਾਨਤਾ ਬਦਲ ਚੁੱਕੀ ਹੈ।
ਮੋਦੀ ਨੇ ਕਿਹਾ ਹੁਣ ਨਵੇਂ ਬਿਹਾਰ ਦੀ ਪੱਛਾਣ ਨੂੰ ਹੋਰ ਮਜ਼ਬੂਤ ਕਰਨਾ ਹੈ। 

JOIN US ON

Telegram
Sponsored Links by Taboola