ਬੰਗਾਲ ਰੈਲੀ ਦੌਰਾਨ ਪੀਐੱਮ ਦਾ ਮਮਤਾ ਸਰਕਾਰ 'ਤੇ ਨਿਸ਼ਾਨਾ

Continues below advertisement

ਪੱਛਮ ਬੰਗਾਲ ਦੇ ਹੁਗਲੀ 'ਚ ਪੀਐੱਮ ਮੋਦੀ ਦਾ ਸੰਬੋਧਨ
ਰੈਲੀ ਦੌਰਾਨ ਪੀਐੱਮ ਦਾ ਮਮਤਾ ਸਰਕਾਰ 'ਤੇ ਨਿਸ਼ਾਨਾ
'ਪੱਛਮ ਬੰਗਾਲ ਪਰਿਵਰਤਨ ਦਾ ਮਨ ਬਣਾ ਚੁੱਕਾ'
'ਵਿਕਾਸ ਲਈ ਬੰਗਾਲ 'ਚ ਬੀਜੇਪੀ ਦੀ ਜਿੱਤ ਜ਼ਰੂਰੀ'
'ਬੰਗਾਲ ਟੋਲਾਬਾਜ਼ੀ ਤੋਂ ਮੁਕਤ ਹੋਵੇਗਾ'
'ਕੇਂਦਰ ਤੋਂ ਭੇਜਿਆ ਜਾਂਦਾ ਪੈਸਾ ਗਰੀਬਾਂ ਤੱਕ ਨਹੀਂ ਪਹੁੰਚਦਾ'
'ਲੋਕਾਂ ਦੇ ਹੱਕ ਨੂੰ ਬੰਗਾਲ ਦੀ ਸਰਕਾਰ ਨੇ ਖੋਹ ਲਿਆ'
'ਬੰਗਾਲ ਦੇ ਲੋਕ 5 ਲੱਖ ਤੱਕ ਦੇ ਮੁਫਤ ਇਲਾਜ ਤੋਂ ਅੱਜ ਵੀ ਵਾਂਝੇ'
'ਬੰਗਾਲ 'ਚ ਦੁਰਗਾ ਪੂਜਾ ਤੇ ਵਿਸਰਜਨ ਤੋਂ ਰੋਕਿਆ ਗਿਆ'
'ਵੋਟ ਲਈ ਬੰਗਾਲ ਦੀ ਸੰਸਕ੍ਰਿਤੀ ਦਾ ਅਪਮਾਨ ਹੋਇਆ'
'ਲੋਕ ਸੰਸਕ੍ਰਿਤੀ ਦਾ ਅਪਮਾਨ ਕਰਨ ਵਾਲਿਆਂ ਨੂੰ ਮਾਫ ਨਹੀਂ ਕਰਨਗੇ'
'ਹੁਗਲੀ ਦੇ ਆਲੂ, ਝੋਨੇ ਦੇ ਕਿਸਾਨਾਂ ਨੂੰ ਲੁੱਟਿਆ ਗਿਆ'
'ਜਲ-ਜੀਵਨ ਮਿਸ਼ਨ ਦੇ 1100 ਕਰੋੜ ਰੁਪਏ TMC ਨੇ ਦਬਾਏ'
'ਭਾਰਤ ਸਰਕਾਰ ਨੇ 1700 ਕਰੋੜ ਤੋਂ ਵਧ TMC ਨੂੰ ਦਿੱਤੇ'
'1700 'ਚੋਂ 609 ਕਰੋੜ ਹੀ ਖਰਚ ਹੋਏ, ਬਾਕੀ TMC ਨੇ ਦਬਾਏ'

Continues below advertisement

JOIN US ON

Telegram