ਦੁਨੀਆ ਦੀ ਸਭ ਤੋਂ ਲੰਬੀ ਅਟਲ ਟਨਲ ਤਿਆਰ, PM Modi ਕਰਨਗੇ ਉਦਘਾਟਨ
ਮੁਲਕ ਦੀਆਂ ਸਭ ਤੋਂ ਲੰਬੀਆਂ ਸੁਰੰਗਾਂ ਚੋਂ ਇੱਕ ਅਟਲ ਟਨਲ, ਜਿਸ ਲਈ ਇੰਤਜ਼ਾਰ ਵੀ ਲੰਬਾ ਹੀ ਸੀ। ਮਨਾਲੀ ਦੇ ਲੋਕ ਪਿਛਲੇ ਇੱਕ ਦਹਾਕੇ ਤੋਂ ਟਨਲ ਬਨਣ ਦੀ ਉਮੀਦ ਚ ਸੀ। ਹੁਣ ਜਦੋਂ ਸਿਤੰਬਰ ਦੇ ਆਖਰੀ ਹਫਤੇ ਪ੍ਰਧਾਨ ਮੰਤਰੀ ਮਨਾਲੀ ਚ ਟਨਲ ਦਾ ਉਦਘਾਟਨ ਕਰਨਗੇ ਤਾਂ 10 ਸਾਲ ਪੁਰਾਣਾ ਸਪਨਾ ਸਕਾਰ ਹੋਵੇਗਾ। 15 ਸਤੰਬਰ ਤੱਕ 10 ਵਰ੍ਹੇ ਪਹਿਲਾਂ ਸ਼ੁਰੂ ਕੀਤੀ ਟਨਲ ਦਾ ਕੰਮ ਮੁਕੰਮਲ ਹੋ ਜਾਵੇਗਾ।
Tags :
Himachal Pradesh Chief Minister Jai Ram Thakur PM Modi Inaugrates Atal Bihari Vajpayee Atal Tunnel Rohtang Tunnel Indian Army