PM Modi ਦਾ ਅਕਾਊਂਟ ਫਸਿਆ Hackers ਦੇ ਜਾਲ 'ਚ |
Continues below advertisement
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਿੱਜੀ ਵੈਬਸਾਈਟ ਦਾ ਟਵਿਟਰ ਅਕਾਊਂਟ ਵੀਰਵਾਰ ਹੈਕ ਹੋ ਗਿਆ। ਟਵਿਟਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਹੈਕਰ ਨੇ ਪੀਐਮ ਮੋਦੀ ਦੀ ਨਿੱਜੀ ਵੈਬਸਾਈਟ ਦੇ ਟਵਿਟਰ ਹੈਂਡਲ ਤੋਂ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ।ਕ੍ਰਿਪਟੋ ਕਰੰਸੀ ਨਾਲ ਜੁੜੇ ਕਈ ਟਵੀਟ ਕੀਤੇ ਗਏ। ਹੈਕਰ ਨੇ ਕੋਵਿਡ-19 ਰਿਲੀਫ ਫੰਡ ਲਈ ਡੋਨੇਸ਼ਨ 'ਚ ਬਿਟਕੁਆਇਨ ਦੀ ਮੰਗ ਵੀ ਕੀਤੀ ਹੈ। ਹਾਲਾਂਕਿ ਇਹ ਟਵੀਟਸ ਤੁਰੰਤ ਹਟਾ ਦਿੱਤੇ ਗਏ। ਟਵਿਟਰ ਅਕਾਊਂਟ 'ਤੇ ਕੀਤੇ ਗਏ ਇਕ ਟਵੀਟ 'ਚ ਲਿਖਿਆ ਸੀ, 'ਮੈਂ ਤਹਾਨੂੰ ਅਪੀਲ ਕਰਦਾ ਹਾਂ ਕਿ ਕੋਵਿਡ-19 ਲਈ ਬਣਾਏ ਗਏ ਪੀਐਮ ਮੋਦੀ ਰਿਲੀਫ ਫੰਡ 'ਚ ਡੋਨੇਟ ਕਰੋ।
Continues below advertisement
Tags :
Narendra Modi Twitter Hacked Hacker John Wick Pm Narendra Modi Twitter Account Pm Modi Twitter Hacked John Wick Modi John Wick Hacker Modi Twitter Hacked Modi Twitter Account Pm Narendra Modi Twitter Account Hacked Narendra Modi Twitter Narendra Modi Twitter Account Hacked Twitter Account Modi Hacked Modi Twiter Account Hacked Modi Twitter Abp Sanjha Live ABP Sanjha News Abp Sanjha PM Modi