PM Modi's Birthday Gift | PM ਮੋਦੀ ਦੇ Birth Day ਨੂੰ ਖ਼ਾਸ ਬਣਾਏਗਾ ਇਹ ਮੋਦੀ ਭਗਤ, ਤਿਆਰ ਕੀਤਾ ਬੇਸ਼ਕੀਮਤੀ ਤੋਹਫ਼ਾ

Continues below advertisement

PM Modi's Birthday Gift | PM ਮੋਦੀ ਦੇ Birth Day ਨੂੰ ਖ਼ਾਸ ਬਣਾਏਗਾ ਇਹ ਮੋਦੀ ਭਗਤ, ਤਿਆਰ ਕੀਤਾ ਬੇਸ਼ਕੀਮਤੀ ਤੋਹਫ਼ਾ
ਹੀਰਿਆਂ ਨਾਲ ਬਣੀ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ

#pmmodi #pmmodinews #narendramodi #surat #VipulJPwala #abplive

17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 73ਵਾਂ ਜਨਮ ਦਿਨ ਹੈ। ਪੀਐਮ ਮੋਦੀ ਦੇ ਜਨਮ ਦਿਨ ਨੂੰ ਬੇਹੱਦ ਖ਼ਾਸ ਬਣਾਉਣ ਲਈ ਸੂਰਤ ਦੇ ਵਿਪੁਲ ਜੇਪੀ ਵਾਲਾ ਨੇ ਪ੍ਰਧਾਨ ਮੰਤਰੀ ਦੀ ਹੀਰੇ ਨਾਲ ਜੜੀ ਤਸਵੀਰ ਤਿਆਰ ਕੀਤੀ ਹੈ।
ਵਿਪੁਲ ਪੇਸ਼ੇ ਤੋਂਵਾਸਤੂਕਾਰ ਹੈ। ਉਹ ਪ੍ਰਧਾਨ ਮੰਤਰੀ ਨੂੰ ਜਨਮ ਦਿਨ ਦਾ ਤੋਹਫ਼ਾ ਦੇਣ ਲਈ ਕੁਝ ਅਨੋਖਾ ਕਰਨਾ ਚਾਹੁੰਦੇ ਸਨ।
ਵਿਪੁਲ ਨੇ ਪ੍ਰਧਾਨ ਮੰਤਰੀ ਦੀ ਤਸਵੀਰ ਤਿਆਰ ਕੀਤੀ ਹੈ ਜਿਸ ਨੂੰ ਬਣਾਉਣ ਲਈ ਉਨ੍ਹਾਂ ਵੱਖ-ਵੱਖ ਤਰ੍ਹਾਂ ਦੇ ਹੀਰਿਆਂ ਦੀ ਵਰਤੋਂ ਕੀਤੀ ਹੈ। ਬੇਹੱਦ ਮਿਹਨਤ ਨਾਲ ਬਣਾਈ ਤਸਵੀਰ ਚਕਾਚੌਂਧ ਕਰ ਦਿੰਦੀ ਹੈ | ਵਿਪੁਲ ਨੂੰ ਉਮੀਦ ਹੈ ਕਿ ਉਹ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਉਹ ਨਿੱਜੀ ਤੌਰ 'ਤੇ ਮਿਲਣਗੇ ਅਤੇ ਉਨ੍ਹਾਂ ਨੂੰ ਇਹ ਬੇਸ਼ਕੀਮਤੀ ਤਸਵੀਰ ਭੇਟ ਕਰਨਗੇ।
Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv 
ABP Sanjha Website: https://abpsanjha.abplive.in/ 

 
Social Media Handles:
YouTube:   

 / abpsanjha   
Facebook:  

 / abpsanjha    
Twitter:  

 / abpsanjha   


Download ABP App for Apple: https://itunes.apple.com/in/app/abp-l...  
Download ABP App for Android: https://play.google.com/store/apps/de...

ABP Sanjha

Continues below advertisement

JOIN US ON

Telegram