Tokyo Olympics 'ਚ ਜਾਣ ਵਾਲੇ ਖਿਡਾਰੀਆਂ ਨਾਲ ਗੱਲ ਕਰਨਗੇ PM Modi

ਭਾਰਤੀ ਖਿਡਾਰੀ ਜਲਦੀ ਹੀ ਟੋਕਿਓ ਓਲੰਪਿਕ ਲਈ ਰਵਾਨਾ ਹੋਣ ਜਾ ਰਹੇ ਹਨ। 17 ਜੁਲਾਈ ਨੂੰ ਖਿਡਾਰੀਆਂ ਦਾ ਪਹਿਲਾ ਸਮੂਹ ਭਾਰਤ ਤੋਂ ਟੋਕਿਓ ਲਈ ਰਵਾਨਾ ਹੋਵੇਗਾਜਿੱਥੇ ਖੇਡਾਂ ਦਾ ਮਹਾਂਕੁੰਭ ​​23 ਜੁਲਾਈ ਤੋਂ ਸ਼ੁਰੂ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਜੁਲਾਈ ਨੂੰ ਟੋਕਿਓ ਓਲੰਪਿਕ ਵਿੱਚ ਜਾਣ ਵਾਲੇ ਭਾਰਤੀ ਖਿਡਾਰੀਆਂ ਨਾਲ ਗੱਲਬਾਤ ਕਰਨਗੇ। ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਕਰਕੇ ਇਹ ਗੱਲਬਾਤ ਵਰਚੁਅਲ ਹੋਵੇਗੀ।

JOIN US ON

Telegram
Sponsored Links by Taboola