ਪ੍ਰਧਾਨ ਮੰਤਰੀ Narendra Modi ਨੇ ਦੇਸ਼ ਵਾਸੀਆਂ ਨੂੰ Dussehra ਦੀ ਵਧਾਈ ਦਿੱਤੀ

Narendra Modi wished Dussehra: ਦੇਸ਼ 5 ਅਕਤੂਬਰ ਬੁੱਧਵਾਰ ਨੂੰ ਦੁਸਹਿਰਾ 2022 ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾ ਰਿਹਾ ਹੈ। ਦੁਸਹਿਰੇ ਨੂੰ ਵਿਜਯਾਦਸ਼ਵੀ ਵੀ ਕਿਹਾ ਜਾਂਦਾ ਹੈ। ਇਸ ਦਿਨ ਨੂੰ ਅਧਰਮ 'ਤੇ ਧਰਮ ਦੀ ਜਿੱਤ ਅਤੇ ਅਸਤ 'ਤੇ ਸੱਚ ਦੀ ਜਿੱਤ ਦਾ ਦਿਨ ਮੰਨਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ ਹੈ।

JOIN US ON

Telegram
Sponsored Links by Taboola