ਪ੍ਰਣਬ ਦਾ 5 ਦਹਾਕਿਆਂ ਦਾ ਰੋਚਕ ਸਿਆਸੀ ਸਫਰ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App
ਕੋਲਕਾਤਾ ਦੇ ਬੀਰਭੂਮ ਤੋਂ ਰਾਸ਼ਟਰਪਤੀ ਹਾਊਸ ਤੱਕ ਦਾ ਪ੍ਰਣਬ ਦਾ 5 ਦਹਾਕਿਆਂ ਦਾ ਸਫਰ ਬੜਾ ਹੀ ਰੋਚਕ ਰਿਹਾ…ਕਈ ਉਤਾਰ ਚੜਾਅ ਸਨ ਪਰ ਪ੍ਰਣਬ ਮੁਖਰਜੀ ਨੇ ਸਾਬਿਤ ਕੀਤਾ ਕਿ ਸਿਆਸਤ ਚ ਉਨ੍ਹਾਂ ਦਾ ਕੋਈ ਸਾਨੀ ਨਹੀਂ ..ਪ੍ਰਣਬ ਮੁਖਰਜੀ ਦਾ ਸੰਸਦੀ ਕਰੀਅਰ 50 ਵਰ੍ਹੇ ਪਹਿਲਾਂ ਸ਼ੁਰੂ ਹੋਇਆ…ਜਦੋਂ 1969 ਚ ਪੱਛਮੀ ਬੰਗਾਲ ਦੇ ਤਤਕਾਲੀ ਮੁੱਖ ਮੰਤਰੀ ਸਿਧਾਰਥ ਸ਼ੰਕਰ ਨੇ ਪ੍ਰਣਬ ਮੁਖਰਜੀ ਦੀ ਸਿਆਸਤ ਚ ਐਂਟਰੀ ਕਰਵਾਈ