ਕਰਨਾਲ - ਟਰੈਕਟਰ ਮਾਰਚ ਲਈ ਜੰਗੀ ਪੱਧਰ 'ਤੇ ਤਿਆਰੀ

ਕੇਂਦਰ ਤੇ ਕਿਸਾਨਾਂ ਦੀ 11ਵੇਂ ਦੌਰ ਦੀ ਗੱਲਬਾਤ ਬੇਸਿੱਟਾ
4 ਘੰਟੇ ਦੀ ਬੈਠਕ 'ਚੋਂ 15-20 ਮਿੰਟ ਹੀ ਗੱਲਬਾਤ
ਕੇਂਦਰ ਖੇਤੀ ਕਾਨੂੰਨ ਰੱਦ ਕਰਨ ਲਈ ਰਾਜ਼ੀ ਨਹੀਂ
ਕਿਸਾਨ ਕਾਨੂੰਨ ਰੱਦ ਕਰਾਉਣ ਦੀ ਮੰਗ 'ਤੇ ਡਟੇ
ਪੰਜਾਬ ਤੇ ਹਰਿਆਣਾ 'ਚ 26 ਜਨਵਰੀ ਦੀਆਂ ਤਿਆਰੀਆਂ ਜਾਰੀ
ਟਰੈਕਟਰ ਮਾਰਚ ਲਈ ਜੰਗੀ ਪੱਧਰ 'ਤੇ ਤਿਆਰੀ
ਕਰਨਾਲ ਤੋਂ 20 ਹਜ਼ਾਰ ਤੋਂ ਵਧ ਟਰੈਕਟਰਾਂ ਦੀ ਹਿੱਸੇਦਾਰੀ ਦੀ ਉਮੀਦ
ਮਨੋਹਰ ਲਾਲ ਖੱਟਰ ਦਾ ਹਲਕਾ ਕਰਨਾਲ

JOIN US ON

Telegram
Sponsored Links by Taboola