Assam News | 14 ਸਾਲਾ ਬੱਚੀ ਨਾਲ ਗੈਂਗਰੇਪ ਕਰਨ ਵਾਲੇ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ

Continues below advertisement

Assam News | 14 ਸਾਲਾ ਬੱਚੀ ਨਾਲ ਗੈਂਗਰੇਪ ਕਰਨ ਵਾਲੇ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ
14 ਸਾਲਾ ਬੱਚੀ ਨਾਲ ਗੈਂਗਰੇਪ ਕਰਨ ਵਾਲੇ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ
ਅਸਾਮ ਗੈਂਗਰੇਪ : ਮੁੱਖ ਦੋਸ਼ੀ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ
14 ਸਾਲਾ ਬੱਚੀ ਨਾਲ ਕੀਤਾ ਸੀ ਗੈਂਗਰੇਪ 
ਤੜਕਸਾਰ ਕ੍ਰਾਈਮ ਸੀਨ 'ਤੇ ਲੈ ਕੇ ਗਈ ਸੀ ਪੁਲਿਸ 
ਪੁਲਿਸ ਹਿਰਾਸਤ 'ਚੋਂ ਫ਼ਰਾਰ ਹੋਇਆ ਸੀ ਮੁਲਜ਼ਮ 
ਕਹਿੰਦੇ ਹਨ ਜੈਸੀ ਕਰਨੀ ਵੈਸੀ ਭਰਨੀ 
ਇਹ ਕਹਾਵਤ ਉਦੋਂ ਸੱਚ ਹੁੰਦੀ ਨਜ਼ਰ ਆਈ ਜਦ ਇਕ ਬਲਾਤਕਾਰੀ ਪੁਲਿਸ ਤੋਂ ਬੱਚਦਾ ਹੋਇਆ 
ਭੱਜ ਨਿਕਲਿਆ ਤੇ ਇਕ ਤਾਲਾਬ ਚ ਜਾ ਡਿਗਿਆ ਜਿਸ ਕਾਰਨ ਉਦੀ ਮੌਤ ਹੋ ਗਈ |
ਲੋਕਾਂ ਦਾ ਕਹਿਣਾ ਹੈ ਕਿ ਰੱਬ ਨੇ ਉਸਦੇ ਕਰਮਾਂ ਦਾ ਹਿਸਾਬ ਕੀਤਾ ਹੈ |
ਖ਼ਬਰ ਅਸਾਮ ਦੀ ਹੈ |
ਜਿਥੇ 14 ਸਾਲਾ ਨਾਬਾਲਗ ਬੱਚੀ ਨਾਲ ਗੈਂਗਰੇਪ ਦਾ ਮੁੱਖ ਮੁਲਜ਼ਮ ਪੁਲਿਸ ਹਿਰਾਸਤ ਵਿਚੋਂ ਕਥਿਤ ਤੌਰ 'ਤੇ ਫ਼ਰਾਰ ਹੋ ਗਿਆ 
ਤੇ ਉਸ ਨੇ ਪੁਲਿਸ ਤੋਂ ਬਚਣ ਦੇ ਲਾਇ ਨਗਾਓਂ ਜ਼ਿਲ੍ਹੇ ਦੇ ਢਿੰਗ ਵਿਚ ਤਾਲਾਬ ਚ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਕਰੀਬ 2 ਘੰਟੇ ਬਾਅਦ ਉਸਦੀ ਲਾਸ਼ ਤਾਲਾਬ ਚੋਂ ਬਾਹਰ ਕੱਢੀ ਗਈ |

Continues below advertisement

JOIN US ON

Telegram