Haryana 'ਚ ਖੇਤੀ ਕਾਨੂੰਨਾਂ ਖ਼ਿਲਾਫ਼ ਲੋਕ ਰੋਹ, ਖੜੀ ਫਸਲ 'ਤੇ ਚਲਾਇਆ ਟਰੈਕਟਰ
Continues below advertisement
ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਲੋਕ ਰੋਹ
ਖੜੀ ਫਸਲ ਨੂੰ ਟਰੈਕਟਰ ਨਾਲ ਵਾਹਿਆ
ਹਰਿਆਣਾ ਦੇ ਜੀਂਦ 'ਚ ਵਾਹੀ ਗਈ ਫਸਲ
ਕਰਨਾਲ ਦੇ ਮੁੰਡੋਗੜ੍ਹੀ 'ਚ ਵੀ ਵਾਹੀ ਗਈ ਫਸਲ
ਜੀਂਦ ਦੇ ਪਿੰਡ ਗੁਲਕਨੀ 'ਚ ਚੱਲਿਆ ਟਰੈਕਟਰ
'ਰਾਕੇਸ਼ ਟਕੈਤ ਦੇ ਬਿਆਨ ਬਾਅਦ ਵਾਹੀ ਫਸਲ'
ਫਸਲਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਰਹਿਣ ਕਿਸਾਨ: ਟਕੈਤ
ਹਰਿਆਣਾ ਦੇ ਹਿਸਾਰ 'ਚ ਦਿੱਤਾ ਸੀ ਟਕੈਤ ਨੇ ਬਿਆਨ
ਪੁਰਾਣੇ ਬਿਆਨ 'ਤੇ ਰਾਕੇਸ਼ ਟਕੈਤ ਦੀ ਨਵੀਂ ਅਪੀਲ
ਫਸਲ ਬਰਬਾਦ ਨਾ ਕਰੋ: ਰਾਕੇਸ਼ ਟਕੈਤ
ਨੁਕਸਾਨ ਕਰਨਾ ਠੀਕ ਨਹੀਂ: ਜੇਪੀ ਦਲਾਲ
ਸਰਕਾਰ ਕਿਸਾਨਾਂ ਨਾਲ ਗੱਲ ਕਰੇ: ਭੁਪਿੰਦਰ ਹੁੱਡਾ
ਕਿਸਾਨ ਫਸਲ ਨਾ ਬਰਬਾਦ ਕਰਨ: ਗੁਰਨਾਮ ਚੜੂਨੀ
ਭੀੜ ਇਕੱਠੀ ਹੋ ਜਾਵੇ, ਕਾਨੂੰਨ ਹਟ ਜਾਣ, ਅਜਿਹਾ ਨਹੀਂ ਹੋਵੇਗਾ: ਤੋਮਰ
Continues below advertisement
Tags :
Haryana Protest Against Agricultural Laws Farmers Agitation Rakesh Tikait Farmers Protest Latest News Rajastan Toll Free Today Rajasthan Toll Free 12 Febuary Toll Free Farmers Block Toll Plaza Toll Plazas Farmers Protest Farmers Free Toll Plazas Standing Crop Destroy Crop Standing Crop Destroy Farmer Crop Destroy Crop Destroy News