ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਲਈ ਮੰਤਰੀਆਂ ਦੇ ਕਾਫਲੇ ਪਹੁੰਚਣੇ ਸ਼ੁਰੂ, ਵੇਖੋ ਸਿੱਧੀਆਂ ਤਸਵੀਰਾਂ

ਲਾਂਘਾ ਖੁੱਲਣ ਕਰਕੇ ਸੰਗਤ ਹੋਈ ਬਾਗੋਬਾਗ 

ਪੌਣੇ ਦੋ ਸਾਲਾਂ ਬਾਅਦ ਮੁੜ ਤੋਂ ਖੋਲਿਆ ਗਿਆ ਕੌਰੀਡੋਰ 

ਮਾਰਚ 2020 ਤੋਂ ਕੋਰੋਨਾ ਕਰਕੇ ਬੰਦ ਸੀ ਕਰਤਾਰਪੁਰ ਦਾ ਲਾਂਘਾ 

19 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 

BJP ਲੀਡਰਾਂ ਨੇ ਲਾਂਘੇ ਜ਼ਰੀਏ ਗੁਰਦੁਆਰਾ ਸਾਹਿਬ ਦੇ ਕੀਤੇ ਦਰਸ਼ਨ  

550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਪਹਿਲੀ ਦਫਾ ਖੋਲਿਆ ਗਿਆ ਸੀ ਰਾਹ

ਸੰਗਤ ਨੇ ਲੀਡਰਾਂ ਨੂੰ ਲਾਂਘੇ ਨੇੜੇ ਸਿਆਸਤ ਤੋਂ ਪਰਹੇਜ਼ ਕਰਨ ਦੀ ਕੀਤੀ ਅਪੀਲ

JOIN US ON

Telegram
Sponsored Links by Taboola