Raghav Chadha ਦੇਣਗੇ CM Bhagwant Maan ਨੂੰ ਸਲਾਹ
abp sanjha
Updated at:
11 Jul 2022 02:01 PM (IST)
ਰਾਘਵ ਚੱਢਾ ਦੇਣਗੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ
ਰਾਘਵ ਚੱਢਾ ਬਣੇ ਸਲਾਹਕਾਰ ਕਮੇਟੀ ਦੇ ਮੈਂਬਰ
CM ਨੂੰ ਸਲਾਹ ਦੇਣ ਲਈ ਕਮੇਟੀ ਦਾ ਹੋਇਆ ਸੀ ਗਠਨ
ਪੰਜਾਬ ਦੇ ਮੁੱਦਿਆਂ 'ਤੇ ਸਲਾਹ ਦੇਣ ਲਈ ਕਮੇਟੀ ਦਾ ਗਠਨ