ਰਾਹੁਲ ਗਾਂਧੀ ਵੱਲੋਂ ਕੇਂਦਰ ‘ਤੇ ਸਵਾਲਾਂ ਦੀ ਬੌਛਾੜ
Continues below advertisement
ਰਾਹੁਲ ਗਾਂਧੀ ਨੇ ਭਾਰਤ ਸਰਕਾਰ ‘ਤੇ ਚੁੱਕੇ ਸਵਾਲ
ਫਿੰਗਰ 4 ਦੇ ਇਲਾਕੇ ਬਾਰੇ ਪੁੱਛੇ ਸਰਕਾਰ ਤੋੋਂ ਸਵਾਲ
ਕਾਂਗਰਸ ਵੱਲੋਂ ਸਰਕਾਰ ‘ਤੇ ਸਵਾਲਾਂ ਦੀ ਬੌਛਾੜ
ਪੈਂਗੋਂਗ ਝੀਲ ਤੋਂ ਪਛਾਂਹ ਹਟਣ ਲੱਗੇ ਚੀਨੀ ਫੌਜੀ-ਰੱਖਿਆ ਮੰਤਰੀ
ਚੀਨ ਆਪਣੀ ਫੌਜ ਫਿੰਗਰ-8 ਦੇ ਪੂਰਬ ਵੱਲ ਰੱਖੇਗਾ
ਭਾਰਤ ਦੇ ਫੌਜੀ ਫਿੰਗਰ-3 ਦੇ ਨੇੜੇ ਸਥਾਈ ਬੇਸ ‘ਚ ਰਹਿਣਗੇ
ਫਿੰਗਰ 8 ਅਤੇ 3 ਦੇ ਵਿਚਾਲੇ ਪੈਟਰੋਲਿੰਗ ਨਹੀਂ ਹੋਵੇਗੀ
ਭਾਰਤ ਅਤੇ ਚੀਨ ਦਰਮਿਆਨ ਹੋਇਆ ਸਮਝੌਤਾ
ਜੂਨ 2020 ’ਚ ਗਲਵਨ ਘਾਟੀ ‘ਚ ਹਿੰਸਾ ਹੋਈ ਸੀ
ਝੜਪ ‘ਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ
Continues below advertisement
Tags :
Rahul Gandhi India China Relations India China Border Fight India China Face Off At Border India China News India China Latest News India-China Border Dispute India-China Clash India-China Military Talks Talks Inconclusive India China News Hindi India China Border News Rahul Gandhi Attack On Modi Rahul Live