Rahul Gandhi ਨੇ ਕਿਸਾਨਾਂ ਦੇ ਹੱਕ 'ਚ ਨਿੱਤਰਨ ਦੀ ਕੀਤੀ ਅਪੀਲ

Continues below advertisement
ਕਿਸਾਨਾਂ ਦੇ ਹੱਕ 'ਚ ਰਾਹੁਲ ਗਾਂਧੀ ਦੀ ਪ੍ਰੈੱਸ ਕਾਨਫਰੰਸ
ਰਾਹੁਲ ਵੱਲੋਂ ਕਿਸਾਨਾਂ ਦੇ ਹੱਕ 'ਚ ਨਿੱਤਰਨ ਦੀ ਅਪੀਲ
ਅੰਦੋਲਨ ਰੁਕੇਗਾ ਨਹੀਂ, ਸ਼ਹਿਰਾਂ ਤਕ ਪਹੁੰਚੇਗੀ ਆਵਾਜ਼
ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਸਾਧੇ ਨਿਸ਼ਾਨੇ
ਕਿਸਾਨਾਂ ਨੂੰ ਲਾਲ ਕਿਲ੍ਹੇ ਅੰਦਰ ਕਿਸ ਨੇ ਜਾਣ ਦਿੱਤਾ?
ਕਿਸਾਨ ਆਪਣੇ ਅੰਦੋਲਨ ਨੂੰ ਸ਼ਹਿਰਾਂ ਤਕ ਲੈ ਜਾਣਗੇ
ਦੇਸ਼ ਦੇ ਲੋਕਾਂ ਨੂੰ ਕਾਨੂੰਨ ਦੀ ਅਸਲ ਗੱਲ ਸਮਝ ਆ ਗਈ
ਖੇਤੀ ਕਾਨੂੰਨ ਨਾਲ ਵਪਾਰੀਆਂ ਦਾ ਹੋਵੇਗਾ ਲਾਭ
ਪਹਿਲਾ ਕਾਨੂੰਨ ਮੰਡੀ ਢਾਂਚੇ ਨੂੰ ਖ਼ਤਮ ਕਰੇਗਾ
ਦੂਸਰਾ ਕਾਨੂੰਨ ਜਮਾਖੋਰੀ ਨੂੰ ਵਧਾਵਾ ਦੇਵੇਗਾ
ਨੌਜਵਾਨਾਂ ਨੂੰ ਤਿੰਨੇ ਕਾਨੂੰਨ ਸਮਝਣ ਦੀ ਜ਼ਰੂਰਤ
ਕਿਸਾਨ ਮੁਸ਼ਕਲਾਂ ਨੂੰ ਕੋਰਟ 'ਚ ਨਹੀਂ ਲੈ ਕੇ ਜਾ ਸਕਦਾ
ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਸਰਕਾਰ
ਕਿਸਾਨਾਂ 'ਤੇ ਤਸ਼ੱਦਦ ਢਾਹ ਰਹੀ ਮੋਦੀ ਸਰਕਾਰ
ਕਿਸਾਨਾਂ ਖਿਲਾਫ਼ NIA ਦਾ ਇਸਤੇਮਾਲ ਕੀਤਾ ਜਾ ਰਿਹਾ
ਸਰਕਾਰ ਤਿੰਨੇ ਕਾਨੂੰਨ ਜਲਦ ਤੋਂ ਜਲਦ ਵਾਪਸ ਲਵੇ
ਕਿਸਾਨਾਂ ਉੱਤੇ ਸਰਕਾਰ ਹਮਲੇ ਕਰਵਾ ਰਹੀ : ਰਾਹੁਲ
Continues below advertisement

JOIN US ON

Telegram