ਰਾਹੁਲ ਗਾਂਧੀ ਨੇ ਕਿਉਂ ਕਿਹਾ 'ਅੱਜ ਮੇਰੀ ਗੱਲ ਨਾ ਮੰਨੋ' ?
Continues below advertisement
ਰਾਹੁਲ ਗਾਂਧੀ ਨੇ PM ਮੋਦੀ 'ਤੇ ਸਾਧਿਆ ਨਿਸ਼ਾਨਾ
ਦੇਸ਼ 'ਚ ਚੱਲ ਰਹੀਆਂ ਘਟਨਾਵਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ
ਦੇਸ਼ 'ਚ ਸਿਰਫ਼ ਏਕਾਧਿਕਾਰ ਦਾ ਹੋ ਰਿਹਾ ਵਿਕਾਸ
ਦੇਸ਼ ਨੂੰ ਕੁਝ ਘਰਾਣੇ ਹੀ ਚਲਾ ਰਹੇ - ਰਾਹੁਲ ਗਾਂਧੀ
'ਪ੍ਰਧਾਨ ਮੰਤਰੀ ਦੇ ਨਜ਼ਦੀਕੀ ਦੇਸ਼ ਨੂੰ ਚਲਾ ਰਹੇ'
ਤਿੰਨੋਂ ਕਾਨੂੰਨ ਖੇਤੀ ਨੂੰ ਬਰਬਾਦ ਕਰਨ ਵਾਲੇ- ਰਾਹੁਲ
'ਹਰ ਖੇਤਰ 'ਚ ਕੌਰਪਰੇਟ ਘਰਾਣਿਆਂ ਦਾ ਏਕਾਧਿਕਾਰ'
ਸਿਰਫ਼ ਖੇਤੀ ਹੀ ਏਕਾਧਿਕਾਰ ਤੋਂ ਸੀ ਪਰੇ- ਰਾਹੁਲ
ਸਰਕਾਰ ਕਿਸਾਨਾਂ ਨੂੰ ਚਾਹੁੰਦੀ ਥਕਾਉਣਾ- ਰਾਹੁਲ
'ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨ ਥੱਕਣ ਵਾਲੇ ਨਹੀਂ'
'ਖੇਤੀ ਕਾਨੂੰਨਾਂ ਨਾਲ ਭਾਰਤੀ ਮੰਡੀ ਹੋਵੇਗੀ ਖ਼ਤਮ'
'ਕੌਰਪਰੇਟ ਘਰਾਣਿਆਂ ਵੱਲੋਂ ਲੱਖਾਂ ਟਨ ਅਨਾਜ ਸਟੋਰ ਕੀਤਾ ਜਾਵੇਗਾ'
'ਮੱਧਮ ਵਰਗੀ ਲੋਕਾਂ ਨੂੰ ਕਾਨੂੰਨਾਂ ਦੀ ਚੁਕਾਉਣੀ ਪਵੇਗੀ ਕੀਮਤ'

Tags :
Rahul Gandhi PC Abp Sanjha Live ABP Sanjha News Abp Sanjha Captain Govt Rahul Gandhi Congress Agriculture Law