Hisar 'ਚ SFJ ਦੀ ਨਾਪਾਕਿ ਸਾਜ਼ਿਸ਼ ਨਾਕਾਮ
abp sanjha
Updated at:
17 Jul 2022 11:48 AM (IST)
Download ABP Live App and Watch All Latest Videos
View In Appਹਿਸਾਰ 'ਚ SFJ ਦੀ ਨਾਪਾਕਿ ਸਾਜ਼ਿਸ਼ ਨਾਕਾਮ
ਥਰਮਲ ਪਲਾਂਟ ਨੂੰ ਜਾਂਦੀ ਰੇਲਵੇ ਪਟੜੀ ਨਾਲ ਛੇੜਛਾੜ
ਬਰਵਾਲਾ ਸਟੇਸ਼ਨ ਨੇੜੇ ਰੇਲਵੇ ਟ੍ਰੈਕ ਦੇ 60 ਕਲਿੱਪ ਕੱਢੇ ਗਏ
ਵੀਓ- ਹਿਸਾਰ 'ਚ SFJ ਦੀ ਨਾਪਾਕਿ ਸਾਜ਼ਿਸ਼ ਨਾਕਾਮ ਹੋਈ ਹੈ....ਸਿਖਸ ਫੌਰ ਜਸਟਿਸ ਦੇ ਇਸਾਰੇ ਤੇ ਰਾਜੀਵ ਗਾਂਧੀ ਥਰਮਲ ਪਲਾਂਟ ਨੂੰ ਜਾਂਦੇ ਰੇਲਵੇ ਟਰੈਕ ਨਾਲ ਛੇੜਛਾੜ ਹੋਈ ਹੈ....ਬਰਵਾਲਾ ਸਟੇਸ਼ਨ ਨੇੜੇ ਰੇਲਵੇ ਟ੍ਰੈਕ ਦੇ 60 ਕਲਿੱਪ ਕੱਢੇ ਗਏ ਨੇ...ਹਾਲਾਂਕਿ ਮੌਕੇ ਤੋਂ 40 ਕਲਿੱਪ ਬਰਾਮਦ ਕਰ ਲਏ ਗਏ ਨੇ... ਕਰੀਬ 2 ਕਿਲੋਮੀਟਰ ਲੰਬਾ ਇਹ ਟਰੈਕ ਹੈ..ਇਸਤੋਂ ਪਹਿਲਾਂ ਪੰਨੂ ਦੇ ਇਸਾਰੇ ਤੇ ਪੰਜਾਬ ਦੇ ਰਾਜਪੁਰਾ ਥਰਮਲ ਪਲਾਂਟ ਨੂੰ ਜਾਂਦੇ ਰੇਲਵੇ ਟਰੈਕ ਨਾਲ ਵੀ ਛੇੜਛਾੜ ਹੋਈ ਸੀ...