ਮੀਂਹ ਦੀ ਮਾਰ, ਝੋਨਾ ਬੇਕਾਰ, ਢਿੱਲੀ ਰਹੀ ਸਰਕਾਰ

ਮੰਡੀ ਚ ਇੰਤਜ਼ਾਮਾਂ ਦੀ ਪੋਲ ਕਿਵੇਂ ਖੁੱਲ ਰਹੀ ਹੈ ਤਸਵੀਰਾਂ ਮੰਹੂੋਂ ਬੋਲ ਰਹੀਆਂ ਨੇ…ਮੰਡੀ ਪਾਣੀ ਦਾ ਤਲਾਬ ਬਣ ਗਈ ਅਤੇ ਇਸ ਚ ਡੁੱਬ ਰਹੀ ਹੈ ਕਿਸਾਨਾਂ ਦੀ ਦਿਨ ਰਾਤ ਇੱਕ ਕਰ ਪਾਲੀ ਫਸਲ…ਨਾ ਤਾਂ ਕੋਈ ਖਰੀਦਣ ਆਇਆ…ਨਾ ਹੀ ਅਸਮਾਨੀ ਆਫਤ ਤੋਂ ਬਚਾਉਣ ਲਈ ਕੋਈ ਬੰਦੋਬਸਤ ਸੀ…ਦੋ ਦਿਨਾਂ ਤੋਂ ਕਿਸਾਨ ਅੱਖਾਂ ਸਾਹਮਣੇ ਮਿਹਤਨ ਪਾਣੀ ਪਾਣੀ ਹੁੰਦੀ ਦੇਖ ਰਹੇ  

JOIN US ON

Telegram
Sponsored Links by Taboola