ਰਾਕੇਸ਼ ਟਿਕੈਤ ਦਾ ਸਰਕਾਰ ਨੂੰ 26 ਨਵੰਬਰ ਤੱਕ ਅਲਟੀਮੇਟਮ, 27 ਨੂੰ ਦਿੱਲੀ ਬੌਰਡਰ ‘ਤੇ ਪੱਕੀ ਕਿਲੇਬੰਦੀ ਦਾ ਐਲਾਨ
Continues below advertisement
ਰਾਕੇਸ਼ ਿਟਕੈਤ ਨੇ ਭਾਰਤ ਸਰਕਾਰ ਨੂੰ ਦਿੱਤਾ ਅਲਟੀਮੇਟਮ
27 ਨਵੰਬਰ ਨੂੰ ਦਿੱਲੀ ਬੌਰਡਰ ‘ਤੇ ਪੱਕੀ ਕਿਲੇਬੰਦੀ ਦਾ ਐਲਾਨ
ਦਿੱਲੀ ਦੇ ਚਾਰੋਂ ਪਾਸੇ ਅੰਦੋਲਨ ਵਾਲੀਆਂ ਥਾਵਾਂ ‘ਤੇ ਆਉਣਗੇ ਕਿਸਾਨ-ਟਿਕੈਤ
26 ਨਵੰਬਰ 2021 ਨੂੰ ਅੰਦੋਲਨ ਨੂੰ ਹੋਵੇਗਾ ਇੱਕ ਸਾਲ
Continues below advertisement
Tags :
Rakesh Tikait