Rakesh Tikait ਦੀ ਧਾਕੜ ਸਪੀਚ ਨੇ ਸਰਕਾਰ ਨੂੰ ਲਿਆਂਦੀਆ ਤ੍ਰੇਲੀਆਂ | Jind | Mahapanchayat

Continues below advertisement
ਜੀਂਦ ਮਹਾਂਪੰਚਾਇਤ 'ਚ ਪਹੁੰਚੇ ਰਾਕੇਸ਼ ਟਿਕੈਤ 
ਹਰਿਆਣਾ ਪੁੱਜ ਖਾਪ ਪੰਚਾਇਤਾਂ ਦਾ ਕੀਤਾ ਧੰਨਵਾਦ
ਬਲਬੀਰ ਸਿੰਘ ਰਾਜੇਵਾਲ, ਯੁੱਧਵੀਰ ਸਿੰਘ ਵੀ ਪਹੁੰਚੇ 
ਕਿਸਾਨਾਂ ਦੇ ਹਾਲਾਤ ਬੇਹੱਦ ਚਿੰਤਾਜਨਕ- ਚੜੂਨੀ
ਰਾਕੇਸ਼ ਟਿਕੈਤ ਨੇ ਮੰਗਿਆ ਲੋਕਾਂ ਦਾ ਸਾਥ
'ਕਿਸਾਨਾਂ ਲਈ ਲਗਾਈਆਂ ਕੰਡੇਦਾਰ ਤਾਰਾਂ' 
'ਖੇਤਾਂ 'ਚ ਅਜਿਹੀਆਂ ਤਾਰਾਂ ਨਹੀਂ ਲਗਾਈਆਂ ਜਾਂਦੀਆਂ' 
'ਕਿਸਾਨ ਅਜੇ ਸਿਰਫ਼ ਕਾਨੂੰਨ ਵਾਪਸੀ ਦੀ ਗੱਲ ਕਰ ਰਹੇ' 
ਗੱਦੀ ਵਾਪਸੀ ਦੀ ਗੱਲ ਹੋਵੇਗੀ ਤਾਂ ਸਰਕਾਰ ਕੀ ਕਰੇਗੀ ?-ਟਿਕੈਤ
ਜੀਂਦ 'ਚ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਲੋਕ 
ਜ਼ਿਆਦਾ ਇਕੱਠ ਹੋਣ ਕਰਕੇ ਮਹਾਂਪੰਚਾਇਤ ਦਾ ਮੰਚ ਟੁੱਟਿਆ
Continues below advertisement

JOIN US ON

Telegram