Ratan Tata Passed Away: Ratan Tata ਲਈ Anupam Kher ਦੀ ਅਨੌਖੀ ਸ਼ਰਧਾਂਜਲੀ|

Continues below advertisement

Ratan Tata Passed Away: Ratan Tata ਲਈ Anupam Kher ਦੀ ਅਨੌਖੀ ਸ਼ਰਧਾਂਜਲੀ

ਲੱਗਦਾ ਸੀ ਕਿ ਰਤਨ ਟਾਟਾ ਹਮੇਸ਼ਾ ਰਹਿਣਗੇ । ਪਰ ਰਬ ਨੂੰ ਕੁਝ ਹੋਰ ਮੰਜੂਰ ਸੀ । 

ਦੇਸ਼ ਨੇ ਆਪਣਾ ਇਕ ਰਤਨ ਗਵਾ ਲਿਆ ਹੈ ਉਸਦਾ ਨਾਮ ਹੈ ਰਤਨ ਟਾਟਾ ।

ਮੇਰੀ ਮੁਲਾਕਾਤ ਉਨਾ ਨਾਲ ਲੰਡਨ ਵਿਚ ਹੋਈ ਸੀ । 

ਉਨਾ ਨੇ ਕਿਹਾ ਸੀ ਕਿ ਮੈ ਤੁਹਾਡੀ ਕਾਮੇਡੀ ਦੇਖਦਾ ਹਾ । 

ਕਿਸੇ ਇਨਸਾਨ ਨੂੰ ਜੇਕਰ ਤੁਸੀ ਆਪਣਾ ਆਦਰਸ਼ ਬਣਾਉਣਾ ਚਾਹੁੰਦੇ ਹੋ ਤਾ ਰਤਨ ਟਾਟਾ ਪਹਿਲੇ ਨੰਬਰ ਤੇ ਆਉਣਗੇ । 

ਟਾਟਾ ਦਾ ਉਦਯੋਗਪਤੀ ਹੋਣਾ ਜਿਆਦਾ ਧਿਆਨ ਵਿਚ ਨਹੀ ਆਉਂਦਾ ਸੀ ਪਰ ਉਨਾ ਦਾ ਦਾਨੀ ਹੋਣਾ ਸਬ ਤੋ ਵਧ ਨਜਰ ਆਉਦਾ ਸੀ । 

 

 

Continues below advertisement

JOIN US ON

Telegram