ਸੱਜਣ ਕੁਮਾਰ ਨੂੰ ਝਟਕਾ, ਸੁਪਰੀਮ ਕੋਰਟ ਨੇ ਨਹੀ ਦਿੱਤੀ ਜ਼ਮਾਨਤ
Continues below advertisement
#SajjanKumar #Supremecourt #BailRejected
ਸੱਜਣ ਕੁਮਾਰ ਨੂੰ ਜੇਲ੍ਹ 'ਚ ਹੀ ਰਹਿਣਾ ਪਵੇਗਾ, ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਵੱਲੋਂ ਖਾਰਜ.ਨਵੀਂ ਦਿੱਲੀ: 1984 ਸਿੱਖ ਕਤਲੇਆਮ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ। ਵਧਦੀ ਉਮਰ ਤੇ ਖ਼ਰਾਬ ਸਿਹਤ ਦਾ ਹਵਾਲਾ ਦਿੰਦਿਆਂ ਸੱਜਣ ਕੁਮਾਰ ਨੇ ਜ਼ਮਾਨਤ ਮੰਗੀ ਸੀ।ਸੱਜਣ ਕੁਮਾਰ ਦੀ ਇਹ ਅਰਜ਼ੀ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ। ਕੋਰਟ ਨੇ ਉਸ ਦੀ ਹਸਪਤਾਲ 'ਚ ਰੱਖੇ ਜਾਣ ਦੀ ਮੰਗ ਵੀ ਠੁਕਰਾ ਦਿੱਤੀ। ਅਦਾਲਤ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟ ਦੇ ਮੁਤਾਬਕ ਇਸਦੀ ਲੋੜ ਨਹੀਂ ਹੈ।

Tags :
ABP Sanjha Live Sajjan Kumar Interim Bail Plea Sajjan Kumar Plea Rejected Sajjan Kumar Supreme Court Sikh Riots Sikh Riots 1984 1984 Sikh Riots Story 1984 Delhi Sikh Riots Congress Leader Sajjan Kumar ABP Sanjha News Abp Sanjha Congress Leader 1984 Sikh Riots Sajjan Kumar 1984 Anti Sikh Riots Anti Sikh Riots 1984 Riots