Saka Nankana Sahib - ਸਰਕਾਰ ਕੋਲ ਗਲਤੀ ਸੁਧਾਰਨ ਲਈ ਇੱਕ ਦਿਨ ਬਾਕੀ: ਜਥੇਦਾਰ

ਸਾਕਾ ਨਨਕਾਣਾ ਸਾਹਿਬ ਦੇ ਸ਼ਤਾਬਦੀ ਸਮਾਗਮ
ਸ਼ਰਧਾਲੂਆਂ ਨੂੰ ਨਹੀਂ ਮਿਲੀ ਸੀ ਪਾਕਿਸਤਾਨ ਜਾਣ ਦੀ ਆਗਿਆ
ਕੇਂਦਰੀ ਗ੍ਰਹਿ ਮੰਤਰਾਲੇ ਨੇ ਆਖਰੀ ਮੌਕੇ 'ਤੇ ਕੀਤਾ ਸੀ ਸੂਚਿਤ
ਇੱਕ ਦਿਨ ਬਾਕੀ ਸਰਕਾਰ ਗਲਤੀ ਸੁਧਾਰ ਸਕਦੀ: ਜਥੇਦਾਰ
ਸਰਕਾਰ ਨੇ ਕੋਰੋਨਾ ਦਾ ਸਿਰਫ਼ ਬਹਾਨਾ ਲਾਇਆ: ਜਥੇਦਾਰ
'ਪੀਐੱਮ ਤੇ ਗ੍ਰਹਿ ਮੰਤਰੀ ਨੂੰ ਭੇਜਿਆ ਜਾਵੇਗਾ ਕਿਤਾਬਾਂ ਦਾ ਸੈੱਟ'
ਪੀਐੱਮ ਨੂੰ ਸਿੱਖ ਇਤਿਹਾਸ ਪੜਣਾ ਚਾਹੀਦਾ: ਬੀਬੀ ਜਗੀਰ ਕੌਰ
'ਗੁਰਦੁਆਰਾ ਸੁਧਾਰ ਲਹਿਰ ਬਾਰੇ ਕਿਤਾਬਾਂ ਦਾ ਸੈੱਟ ਭੇਜਿਆ ਜਾਣਾ'
'21 ਫਰਵਰੀ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਹੋਵੇਗਾ ਸਮਾਗਮ'
ਫੈਸਲੇ ਪਿੱਛੇ ਸਿਆਸੀ ਚਾਲ: ਬਿਕਰਮ ਸਿੰਘ ਮਜੀਠੀਆ

JOIN US ON

Telegram
Sponsored Links by Taboola