'Jai Shri Ram' chant | ਸਕੂਲ 'ਚ ਹੁਣ ਗੁੱਡ ਮੌਰਨਿੰਗ ਦੀ ਥਾਂ 'ਜੈ ਸ਼੍ਰੀਰਾਮ'
'Jai Shri Ram' chant | ਸਕੂਲ 'ਚ ਹੁਣ ਗੁੱਡ ਮੌਰਨਿੰਗ ਦੀ ਥਾਂ 'ਜੈ ਸ਼੍ਰੀਰਾਮ'
#AyodhaRamMandir #श्री राम #PMModi #Gujarat #JaiShriRam #School #abpsanjha
ਸਕੂਲ 'ਚ ਹੁਣ ਗੁੱਡ ਮੌਰਨਿੰਗ ਦੀ ਥਾਂ 'ਜੈ ਸ਼੍ਰੀਰਾਮ', ਜੀ ਹਾਂ ਰਾਮ ਦੇ ਰੰਗ 'ਚ ਰੰਗੇ ਇਸ ਸਕੂਲ ਦੇ ਬੱਚੇ ਹੁਣ ਗੁੱਡ ਮੌਰਨਿੰਗ ਦੀ ਥਾਂ ਜੈ ਸ਼੍ਰੀ ਰਾਮ ਕਹਿੰਦੇ ਹਨ , ਅਜਿਹਾ ਗੁਜਰਾਤ ਦੇ ਬਨਾਸਕਾਂਡਾ ਜਿਲੇ ਦੇ ਵੀਰਮਪੁਰ ਪਿੰਡ ਦੇ ਹਾਈ ਸਕੂਲ 'ਚ ਨਵੀਂ ਪਹਿਲ ਦੀ ਸ਼ੁਰੂਆਤ ਹੋਈ ਹੈ |